Leer van vreemde tale aanlyn
previous page  up Inhoud  next page  | Free download MP3:  ALL  41-50  | Free Android app | Free iPhone app

Home  >   50tale   >   Afrikaans   >   Punjabi   >   Inhoud


47 [sewe en veertig]

Reisvoorbereiding

 


47 [ਸੰਤਾਲੀ]

ਯਾਤਰਾ ਦੀ ਤਿਆਰੀ

 

 
Jy moet ons koffers pak!
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ!
tainū sāḍā sūṭakēsa ti'āra karanā cāhīdā hai!
Jy mag niks vergeet nie!
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ!
Tainū kujha vī bhulaṇā nahīṁ cāhīdā!
Jy het ’n groot koffer nodig!
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ!
Tainū vaḍē sūṭakēsa dī lōṛa hai!
 
 
 
 
Moenie die paspoort vergeet nie!
ਪਾਸਪੋਰਟ ਨਾ ਭੁਲਣਾ।
Pāsapōraṭa nā bhulaṇā.
Moenie die vliegtuigkaartjie vergeet nie!
ਟਿਕਟ ਨਾ ਭੁਲਣਾ!
Ṭikaṭa nā bhulaṇā!
Moenie die reisigerstjeks vergeet nie!
ਆਪਣੇ ਯਾਤਰੀ ਚੈਕ ਨਾ ਭੁੱਲਣਾ!
Āpaṇē yātarī caika nā bhulaṇā!
 
 
 
 
Neem sonbrandroom saam.
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ।
Āpaṇē nāla sanasakarīna mal'hama lai jā'ō.
Neem jou sonbril saam.
ਕਾਲਾ ਚਸ਼ਮਾ ਲੈ ਜਾਓ।
Kālā caśamā lai jā'ō.
Neem jou sonhoed saam.
ਟੋਪੀ ਲੈ ਜਾਓ।
Ṭōpī lai jā'ō.
 
 
 
 
Wil jy ’n padkaart saamneem?
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ?
Kī tusīṁ saṛhaka – māraga dā nakaśā laiṇā cāhudē hō?
Wil jy ’n reisgids saamneem?
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ?
Kī tusīṁ māraga – daraśikā pusataka laiṇā cāhudē hō?
Wil jy ’n sambreel saamneem?
ਕੀ ਤੁਸੀਂ ਛਤਰੀ ਲਈ ਹੈ?
Kī tusīṁ chatarī la'ī hai?
 
 
 
 
Hou die broeke, die hemde en die sokkies in gedagte.
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ।
Paiṇṭa,kamīza,jurābāṁ yāda rakhō.
Hou die dasse, die gordels en die sportbaadjies in gedagte.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ।
Ṭā'ī,bailaṭa atē jaikaṭa yāda rakhō.
Hou die slaapklere, die naghemde en die T-hemde in gedagte.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ।
Sauṇa vālē kapaṛē, rāta dē kapaṛē atē ṭī – śaraṭāṁ yāda rakhō.
 
 
 
 
Jy het skoene, sandale en stewels nodig.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ।
Tainū jutī'āṁ,saiṇḍala atē būṭāṁ dī zarūrata hai.
Jy het sakdoeke, seep en ’n naelskêr nodig.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ।
Tainū rumāla, sābaṇa atē nēlakaṭara dī zarūrata hai.
Jy het ’n kam, tandeborsel en tandepasta nodig.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ।
Tainū kaghē, dadāṁ dē buraśa atē ṭuthapēsaṭa dī lōṛa hai.
 
 
 
 
 

previous page  up Inhoud  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners