Lære sprog online
previous page  up Indholdsfortegnelse  next page  | Free download MP3:  ALL  1-10  | Free Android app | Free iPhone app

Home  >   50sprog   >   dansk   >   punjabi   >   Indholdsfortegnelse


3 [tre]

Lære at kende

 


3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

 

 
Hej!
ਨਮਸਕਾਰ!
namasakāra!
Goddag!
ਸ਼ੁਭ ਦਿਨ!
Śubha dina!
Hvordan går det?
ਤੁਹਾਡਾ ਕੀ ਹਾਲ ਹੈ?
Tuhāḍā kī hāla hai?
 
 
 
 
Kommer du fra Europa?
ਕੀ ਤੁਸੀਂ ਯੂਰਪ ਤੋਂ ਆਏ ਹੋ?
Kī tusīṁ yūrapa tōṁ ā'ē hō?
Kommer du fra Amerika?
ਕੀ ਤੁਸੀਂ ਅਮਰੀਕਾ ਤੋਂ ਆਏ ਹੋ?
Kī tusīṁ amarīkā tōṁ ā'ē hō?
Kommer du fra Asien?
ਕੀ ਤੁਸੀਂ ਏਸ਼ੀਆ ਤੋਂ ਆਏ ਹੋ?
Kī tusīṁ ēśī'ā tōṁ ā'ē hō?
 
 
 
 
Hvilket hotel bor du på?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ?
Tusīṁ kihaṛē hōṭala vica ṭhahirē hō?
Hvor længe har du været her?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ?
Tuhānū ithē ā'i'āṁ nū kinā samāṁ hō'i'ā hai?
Hvor længe bliver du?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ?
Tusīṁ ithē kinē dina rahōgē?
 
 
 
 
Synes du godt om stedet?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ?
Kī tuhānū ithē rihaṇā cagā lagadā hai?
Er du her på ferie?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ?
Kī tusīṁ ithē chuṭī'āṁ manā'uṇa ā'ē hō?
Du er velkommen til at besøge mig.
ਤੁਸੀਂ ਕਦੇ ਆ ਕੇ ਮੈਨੂੰ ਮਿਲੋ।
Tusīṁ kadē ā kē mainū milō.
 
 
 
 
Her er min adresse.
ਇਹ ਮੇਰਾ ਪਤਾ ਹੈ।
Iha mērā patā hai.
Ses vi i morgen?
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ?
Kī asīṁ kal'ha milaṇa vālē/ milaṇavālī'āṁ hāṁ?
Jeg har desværre allerede en aftale.
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ।
Māpha karanā, maiṁ pahilāṁ hī kujha prōgarāma baṇā'i'ā hai.
 
 
 
 
Farvel!
ਨਮਸਕਾਰ!
Namasakāra!
På gensyn.
ਨਮਸਕਾਰ!
Namasakāra!
Vi ses!
ਫਿਰ ਮਿਲਾਂਗੇ!
Phira milāṅgē!
 
 
 
 
 

previous page  up Indholdsfortegnelse  next page  | Free download MP3:  ALL  1-10  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere