Leer van vreemde tale aanlyn
previous page  up Inhoud  next page  | Free download MP3:  ALL  1-10  | Free Android app | Free iPhone app

Home  >   50tale   >   Afrikaans   >   Punjabi   >   Inhoud


3 [drie]

Leer ken / ontmoet

 


3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

 

 
Hallo!
ਨਮਸਕਾਰ!
namasakāra!
Goeie dag!
ਸ਼ੁਭ ਦਿਨ!
Śubha dina!
Hoe gaan dit?
ਤੁਹਾਡਾ ਕੀ ਹਾਲ ਹੈ?
Tuhāḍā kī hāla hai?
 
 
 
 
Kom u uit Europa?
ਕੀ ਤੁਸੀਂ ਯੂਰਪ ਤੋਂ ਆਏ ਹੋ?
Kī tusīṁ yūrapa tōṁ ā'ē hō?
Kom u uit Amerika?
ਕੀ ਤੁਸੀਂ ਅਮਰੀਕਾ ਤੋਂ ਆਏ ਹੋ?
Kī tusīṁ amarīkā tōṁ ā'ē hō?
Kom u uit Asië?
ਕੀ ਤੁਸੀਂ ਏਸ਼ੀਆ ਤੋਂ ਆਏ ਹੋ?
Kī tusīṁ ēśī'ā tōṁ ā'ē hō?
 
 
 
 
In watter hotel bly u?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ?
Tusīṁ kihaṛē hōṭala vica ṭhahirē hō?
Hoe lank is u al hier?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ?
Tuhānū ithē ā'i'āṁ nū kinā samāṁ hō'i'ā hai?
Hoe lank gaan u bly?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ?
Tusīṁ ithē kinē dina rahōgē?
 
 
 
 
Geniet u dit hier?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ?
Kī tuhānū ithē rihaṇā cagā lagadā hai?
Is u hier met vakansie?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ?
Kī tusīṁ ithē chuṭī'āṁ manā'uṇa ā'ē hō?
Besoek my asseblief! / Kom kuier vir my!
ਤੁਸੀਂ ਕਦੇ ਆ ਕੇ ਮੈਨੂੰ ਮਿਲੋ।
Tusīṁ kadē ā kē mainū milō.
 
 
 
 
Hier is my adres.
ਇਹ ਮੇਰਾ ਪਤਾ ਹੈ।
Iha mērā patā hai.
Sien ons mekaar môre?
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ?
Kī asīṁ kal'ha milaṇa vālē/ milaṇavālī'āṁ hāṁ?
Ek is jammer, maar ek het reeds planne.
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ।
Māpha karanā, maiṁ pahilāṁ hī kujha prōgarāma baṇā'i'ā hai.
 
 
 
 
Totsiens! / Mooi bly! / Mooi loop!
ਨਮਸਕਾਰ!
Namasakāra!
Totsiens!
ਨਮਸਕਾਰ!
Namasakāra!
Sien jou binnekort!
ਫਿਰ ਮਿਲਾਂਗੇ!
Phira milāṅgē!
 
 
 
 
 

previous page  up Inhoud  next page  | Free download MP3:  ALL  1-10  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners