|
|
|
|
Hei!
|
ਨਮਸਕਾਰ!
|
|
|
God dag!
|
ਸ਼ੁਭ ਦਿਨ!
|
|
|
Hvordan går det?
|
ਤੁਹਾਡਾ ਕੀ ਹਾਲ ਹੈ?
|
|
|
|
|
|
Kommer du fra Europa?
|
ਕੀ ਤੁਸੀਂ ਯੂਰਪ ਤੋਂ ਆਏ ਹੋ?
|
|
|
Kommer du fra Amerika?
|
ਕੀ ਤੁਸੀਂ ਅਮਰੀਕਾ ਤੋਂ ਆਏ ਹੋ?
|
|
|
Kommer du fra Asia?
|
ਕੀ ਤੁਸੀਂ ਏਸ਼ੀਆ ਤੋਂ ਆਏ ਹੋ?
|
|
|
|
|
|
Hvilket hotell bor du på?
|
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ?
|
|
|
Hvor lenge har du vært her?
|
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ?
|
|
|
Hvor lenge skal du være her?
|
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ?
|
|
|
|
|
|
Liker du deg her?
|
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ?
|
|
|
Er du på ferie her?
|
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ?
|
|
|
Du må besøke meg en gang!
|
ਤੁਸੀਂ ਕਦੇ ਆ ਕੇ ਮੈਨੂੰ ਮਿਲੋ।
|
|
|
|
|
|
Her er adressen min.
|
ਇਹ ਮੇਰਾ ਪਤਾ ਹੈ।
|
|
|
Ses vi i morgen?
|
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ?
|
|
|
Beklager, jeg har allerede planer.
|
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ।
|
|
|
|
|
|
Ha det! / Ha det bra! / Ha det godt!
|
ਨਮਸਕਾਰ!
|
|
|
På gjensyn!
|
ਨਮਸਕਾਰ!
|
|
|
Ha det så lenge!
|
ਫਿਰ ਮਿਲਾਂਗੇ!
|
|
|
|
|
|