Lære sprog online
previous page  up Indholdsfortegnelse  next page  | Free download MP3:  ALL  91-100  | Free Android app | Free iPhone app

Home  >   50sprog   >   dansk   >   punjabi   >   Indholdsfortegnelse


100 [hundrede]

Adverbier

 


100 [ਇੱਕ ਸੌ]

ਕਿਰਿਆ ਵਿਸ਼ੇਸ਼ਣ

 

 
nogensinde – aldrig
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ।
pahilāṁ hī – huṇa taka kadē nahīṁ.
Har du nogensinde været i Berlin?
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ?
Kī tusīṁ pahilāṁ vī baralina āṁē hō?
Nej, aldrig.
ਨਹੀਂ,ਅਜੇ ਤੱਕ ਨਹੀਂ।
Nahīṁ,ajē taka nahīṁ.
 
 
 
 
nogen – ingen
ਕਿਸੇ ਨੂੰ –ਕਿਸੇ ਨੂੰ ਨਹੀਂ।
Kisē nū –kisē nū nahīṁ.
Kender du nogen her?
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ?
Kī tusīṁ ithē kisē nū jāṇadē hō?
Nej, jeg kender ingen.
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ।
Nahīṁ,maiṁ ithē kisē nū nahīṁ jāṇadā/ jāṇadī.
 
 
 
 
endnu – ikke mere
ਹੋਰ – ਹੋਰ ਨਹੀਂ।
Hōra – hōra nahīṁ.
Bliver du her længe endnu?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ?
Kī tusīṁ ithē kujha hōra samāṁ ṭhahirōgē?
Nej, jeg bliver her ikke meget længere.
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ।
Nahīṁ, maiṁ ithē bahuta samāṁ nahīṁ ṭhahirāṅgā.
 
 
 
 
noget mere – ikke mere
ਹੋਰ ਕੁਝ – ਹੋਰ ਕੁਝ ਨਹੀਂ।
Hōra kujha – hōra kujha nahīṁ.
Vil du have noget mere at drikke?
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ?
Kī tusīṁ kujha hōra pīṇā cāhudē hō?
Nej tak, jeg vil ikke have mere.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ।
Nahīṁ,maiṁ hōra kujha nahīṁ pīṇā cāhudā/ cāhudī.
 
 
 
 
allerede noget – ikke noget endnu
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ।
Pahilāṁ tōṁ hī kujha – ṇa taka kujha nahīṁ.
Har du allerede spist noget?
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ?
Kī tusīṁ pahilāṁ tōṁ hī kujha khādhā hai?
Nej, jeg har ikke spist noget endnu.
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ।
Nahīṁ maiṁ ajē taka kujha nahīṁ khādhā.
 
 
 
 
flere – ikke flere
ਹੋਰ ਕੋਈ – ਹੋਰ ਕੋਈ ਨਹੀਂ।
Hōra kō'ī – hōra kō'ī nahīṁ.
Er der flere, der vil have kaffe?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ?
Kī hōra kō'ī kāphī pīṇī cāhudā hai?
Nej, ikke flere.
ਨਹੀਂ,ਕੋਈ ਨਹੀਂ।
Nahīṁ,kō'ī nahīṁ.
 
 
 
 
 

previous page  up Indholdsfortegnelse  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere