Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


45 [femogfyrre]

I biografen

 


45 [ਪੰਤਾਲੀ]

ਸਿਨਮਾਘਰ ਵਿੱਚ

 

 
Vi vil i biografen.
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ।
asīṁ sinamāghara jāṇā cāhudē/ cāhudī'āṁ hāṁ.
Der går en god film i dag.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ।
Aja ika cagī philama cala rahī hai.
Filmen er helt ny.
ਫਿਲਮ ਇਕਦਮ ਨਵੀਂ ਹੈ।
Philama ikadama navīṁ hai.
 
 
 
 
Hvor er kassen?
ਟਿਕਟ ਕਿੱਥੇ ਮਿਲਣਗੇ?
Ṭikaṭa kithē milaṇagē?
Er der flere ledige pladser?
ਕੀ ਅਜੇ ਵੀ ਕੋਈ ਸੀਟ ਖਾਲੀ ਹੈ?
Kī ajē vī kō'ī sīṭa khālī hai?
Hvad koster billetterne?
ਟਿਕਟ ਕਿੰਨੇ ਦੀਆਂ ਹਨ?
Ṭikaṭa kinē dī'āṁ hana?
 
 
 
 
Hvornår begynder forestillingen?
ਫਿਲਮ ਕਦੋਂ ਸ਼ੁਰੂ ਹੁੰਦੀ ਹੈ?
Philama kadōṁ śurū hudī hai?
Hvor lang tid varer filmen?
ਫਿਲਮ ਕਿੰਨੇ ਵਜੇ ਤੱਕ ਚੱਲੇਗੀ?
Philama kinē vajē taka calēgī?
Kan man reservere billetter?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ?
Kī ṭikaṭa dā rākhavāṅkarana kītā jā sakadā hai?
 
 
 
 
Jeg vil gerne sidde bagerst.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sabha tōṁ pichē baiṭhaṇā cāhudā/ cāhudī hāṁ.
Jeg vil gerne sidde forrest.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sāhamaṇē baiṭhaṇā cāhudā/ cāhudī hāṁ.
Jeg vil gerne sidde i midten.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ vicakāra jihē baiṭhaṇā cāhudā/ cāhudī hāṁ.
 
 
 
 
Filmen var spændende.
ਫਿਲਮ ਚੰਗੀ ਸੀ।
Philama cagī sī.
Filmen var ikke kedelig.
ਫਿਲਮ ਨੀਰਸ ਨਹੀਂ ਸੀ।
Philama nīrasa nahīṁ sī.
Men bogen til filmen var bedre.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ।
Para isa philama dī kitāba zi'ādā cagī sī.
 
 
 
 
Hvordan var musikken?
ਸੰਗੀਤ ਕਿਹੋ ਜਿਹਾ ਸੀ?
Sagīta kihō jihā sī?
Hvordan var skuespillerne?
ਕਲਾਕਾਰ ਕਿਹੋ ਜਿਹੇ ਸਨ?
Kalākāra kihō jihē sana?
Var der engelske undertekster?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ?
Kī siralēkha agarēzī vica sana?
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere