Learn Languages Online!

Home  >   50languages.com   >   ਪੰਜਾਬੀ   >   ਤੇਲਗੂ   >   ਤਤਕਰਾ


ਸਰਦੀਆਂ ਦੇ ਕੱਪੜੇ

ਜ਼ਿੱਪ

 


41 [నలభై ఒకటి]

...ఎక్కడ ఉంది?

 

 
ਪਤਾ
పర్యాటక సమాచార కార్యాలయం ఎక్కడ ఉంది?
Paryāṭaka samācāra kāryālayaṁ ekkaḍa undi?
ਵਰਣਮਾਲਾ
మీ వద్ద నా కోసమ్ ఒక సిటీ మ్యాప్ ఉందా?
Mī vadda nā kōsam oka siṭī myāp undā?
ਆਨਸਰਿੰਗ ਮਸ਼ੀਨ
ఇక్కడనుంచి ఎవరైనా గదిని బుక్ చేయవచ్చా?
Ikkaḍanun̄ci evarainā gadini buk cēyavaccā?
 
 
 
 
ਐਨਟੀਨਾ
పాత నగరం ఎక్కడ ఉంది?
Pāta nagaraṁ ekkaḍa undi?
ਕਾਲ
చర్చ్ ఎక్కడ ఉంది?
Carc ekkaḍa undi?
ਸੀਡੀ
మ్యూజియం ఎక్కడ ఉంది?
Myūjiyaṁ ekkaḍa undi?
 
 
 
 
ਸੰਚਾਰ
స్టాంపులను ఎక్కడ కొనవచ్చు?
Sṭāmpulanu ekkaḍa konavaccu?
ਗੁਪਤਤਾ
పువ్వులు ఎక్కడ కొనవచ్చు?
Puvvulu ekkaḍa konavaccu?
ਸੰਬੰਧ
టికెట్లు ఎక్కడ కొనవచ్చు?
Ṭikeṭlu ekkaḍa konavaccu?
 
 
 
 
ਚਰਚਾ
ఓడరేవు ఎక్కడ ఉంది?
Ōḍarēvu ekkaḍa undi?
ਈਮੇਲ
మార్కెట్ ఎక్కడ ఉంది?
Mārkeṭ ekkaḍa undi?
ਮਨੋਰੰਜਨ
కోట ఎక్కడ ఉంది?
Kōṭa ekkaḍa undi?
 
 
 
 
ਐਕਸਪ੍ਰੈਸ ਆਈਟਮ
పర్యటన ఎప్పుడు మొదలవుతుంది?
Paryaṭana eppuḍu modalavutundi?
ਫੈਕਸ ਮਸ਼ੀਨ
పర్యటన ఎప్పుడు ముగుస్తుంది?
Paryaṭana eppuḍu mugustundi?
ਫਿਲਮ ਉਦਯੋਗ
పర్యటన ఎంత కాలం ఉంటుంది?
Paryaṭana enta kālaṁ uṇṭundi?
 
 
 
 
ਫੌਂਟ
నాకు జర్మన్ మాట్లాడే ఒక గైడ్ కావాలి
Nāku jarman māṭlāḍē oka gaiḍ kāvāli
ਵਧਾਈ
నాకు ఇటాలియన్ మాట్లాడే ఒక గైడ్ కావాలి
Nāku iṭāliyan māṭlāḍē oka gaiḍ kāvāli
ਵਧਾਈ
నాకు ఫ్రెంచ్ మాట్లాడే ఒక గైడ్ కావాలి
Nāku phren̄c māṭlāḍē oka gaiḍ kāvāli
 
 
 
 
 


ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ "ਸਿਰਫ਼" 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2018 Goethe Verlag Starnberg and licensors. All rights reserved.
Contact
book2 ਪੰਜਾਬੀ - ਤੇਲਗੂ ਨਵੇਂ ਸਿਖਿਆਰਥੀਆਂ ਲਈ