Learn Languages Online!

Home  >   ‫50لغة‫   >   العربية   >   بنجابية   >   محتويات الكتاب


‫53 [ثلاثة وخمسون]‬

‫المحلات‬

 


53 [ਤਰਵੰਜਾ]

ਦੁਕਾਨਾਂ

 

 
‫نبحث عن محل أدوات رياضية.‬
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ।
asīṁ ika khēḍāṁ dī dukāna labha rahē hāṁ.
‫نبحث عن ملحمة [محل جزارة].‬
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ।
Asīṁ ika kasā'ī dī dukāna labha rahē hāṁ.
‫نبحث عن صيدلية.‬
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ।
Asīṁ ika davā'ī'āṁ dī dukāna labha rahē hāṁ.
 
 
 
 
‫نريد أن نشترى كرة قدم.‬
ਅਸੀਂ ਇੱਕ ਫੁਟਬਾਲ ਖਰੀਦਣੀ ਹੈ।
Asīṁ ika phuṭabāla kharīdaṇī hai.
‫نريد أن نشترى مرتديلا سلامي.‬
ਅਸੀਂ ਸਲਾਮੀ ਖਰੀਦਣੀ ਹੈ।
Asīṁ salāmī kharīdaṇī hai.
‫نريد أن نشترى أدوية.‬
ਅਸੀਂ ਦਵਾਈਆਂ ਖਰੀਦਣੀਆਂ ਹਨ।
Asīṁ davā'ī'āṁ kharīdaṇī'āṁ hana.
 
 
 
 
‫نبحث عن محل أدوات رياضية، لنشترى كرة قدم.‬
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ।
Asīṁ phuṭabāla kharīdaṇa la'ī ika khēḍāṁ dī dukāna labha rahē hāṁ.
‫نبحث عن ملحمة، لنشتري مرتديلا سلامي.‬
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ।
Asīṁ salāmī kharīdaṇa la'ī kasā'ī dī dukāna labha rahē hāṁ.
‫نبحث عن صيدلية، لنشتري أدوية.‬
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ।
Asīṁ davā'ī'āṁ kharīdaṇa la'ī davā'ī'āṁ dī dukāna labha rahē hāṁ.
 
 
 
 
‫أبحث عن محل مجوهرات.‬
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ।
Maiṁ ika gahiṇi'āṁ dī dukāna labha rahē/ rahī'āṁ hāṁ.
‫أبحث عن ستوديو تصوير.‬
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika kaimarē dī dukāna labha rihā/ rahī hāṁ.
‫أبحث عن محل حلويات.‬
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika kēka dī dukāna labha rihā/ rahī hāṁ.
 
 
 
 
‫أريد تحديداً أن أشتري خاتم.‬
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika agūṭhī kharīdaṇa jā rihā/ rahī hāṁ.
‫أريد تحديداً أن أشتري فيلم.‬
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika philama kharīdaṇa jā rihā/ rahī hāṁ.
‫أريد تحديداً أن أشتري تورتة.‬
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika kēka kharīdaṇa jā rihā/ rahī hāṁ.
 
 
 
 
‫أبحث عن محل مجوهرات، لأشتري خاتم.‬
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika agūṭhī kharīdaṇa la'ī gahiṇi'āṁ dī dukāna labha rihā/ rahī hāṁ.
‫أبحث عن ستوديو تصوير، لأشتري فيلم.‬
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ
Maiṁ ika kaimarē dā rōla kharīdaṇa la'ī kaimarē dī dukāna labha rihā/ rahī hāṁ.
‫أبحث عن محل حلويات لأشتري تورتة.‬
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ।
Maiṁ ika kēka kharīdaṇa la'ī bēkarī labha rihā/ rahī hāṁ.
 
 
 
 
 


تغيير اللغة = تغيير الشخصية

‫تنتمي لغاتنا الينا.‬
‫و هي جزء هام من شخصياتنا.‬
‫يتحدث كثير من الناس لغات عدة.‬
‫لكن هل يعني هذا امتلاكهم لاكثر من شخصية؟‬
‫يعتقد الباحثون: نعم!‬
‫عندما نبدل اللغة نغير أيضا شخصياتنا.‬
‫مما يعني أن نتصرف بصورة مختلفة.‬
‫لقد توصل علماء امريكييون إلي هذه النتائج.‬
‫لقد بحثوا سلوك نساء يجدن لغتين.‬
‫هؤلاء النساء ترعرن باللغتين الانجليزية و الاسبانية.‬
‫و هن يعرفن اللغتين و الثقافتين علي حد سواء.‬
‫و علي الرغم من ذلك كان سلوكهن مرتبط باللغة.‬
‫عندما تحدثن الاسبانية كانت هؤلاء النساء أكثر ثقة.‬
‫أيضا شعرن شعورا أفضل عندما تحدث المحيط حولهن الاسبانية.‬
‫و عندما بدلن الي الانجليزية تغير سلوكهن.‬
‫و كن أقل وعيا و انتابتهن عدم الثقة.‬
‫و لاحظ الباحثون انهن صرن اكثر انفرادية.‬
‫ان اللغة التي نتحدثها تؤثر علي سلوكنا.‬
‫و لم يتوصل الباحثون الي سبب ذلك حتي الآن.‬
‫من الممكن اننا نتجه الي معايير ثقافية.‬
‫نحن نفكر عند التحدث حول الثقافة النابعة منها اللغة.‬
‫و هذا يحدث بصورة تلقائية تماما.‬
‫لذلك نحاول أن نكيف انفسنا مع الثقافة.‬
‫و نحن نتصرف كما هو مألوف في الثقافات.‬
‫أثناء التجارب بدا متحدثو الصينية أكثر تحفظا.‬
‫و عندما يتحدثون الانجليزية يصيرون أكثر انفتاحا.‬
‫لربما نغير سلوكنا حتي نندمج علي نحو أفضل.‬
‫..نحن نريد أن نكون كهؤلاء الذين نتحدث معهم.‬

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 العربية - بنجابية للمبتدئين