Leer van vreemde tale aanlyn
previous page  up Inhoud  next page  | Free download MP3:  ALL  61-70  | Free Android app | Free iPhone app

Home  >   50tale   >   Afrikaans   >   Punjabi   >   Inhoud


63 [drie en sestig]

Vrae vra 2

 


63 [ਤਰੇਂਹਠ]

ਪ੍ਰਸ਼ਨ ਪੁੱਛਣਾ 2

 

 
Ek het ’n stokperdjie.
ਮੇਰਾ ਇੱਕ ਸ਼ੌਂਕ ਹੈ।
mērā ika śauṅka hai.
Ek speel tennis.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ।
Maiṁ ṭainisa khēladā/ khēladī hāṁ.
Waar is ’n tennisbaan?
ਟੈਨਿਸ ਦਾ ਮੈਦਾਨ ਕਿੱਥੇ ਹੈ?
Ṭainisa dā maidāna kithē hai?
 
 
 
 
Het jy ’n stokperdjie?
ਕੀ ਤੁਹਾਡਾ ਕੋਈ ਸ਼ੌਂਕ ਹੈ?
Kī tuhāḍā kō'ī śauṅka hai?
Ek speel sokker.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ।
Maiṁ phuṭabāla khēladā/ khēladī hāṁ.
Waar is ’n sokkerveld?
ਫੁੱਟਬਾਲ ਦਾ ਮੈਦਾਨ ਕਿੱਥੇ ਹੈ?
Phuṭabāla dā maidāna kithē hai?
 
 
 
 
My arm is seer.
ਮੇਰੀ ਬਾਂਹ ਦਰਦ ਕਰ ਰਹੀ ਹੈ।
Mērī bānha darada kara rahī hai.
My voet en my hand is ook seer.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ।
Mērē paira atē hatha vī darada kara rahē hana.
Waar is ’n dokter?
ਡਾਕਟਰ ਕਿੱਥੇ ਹੈ?
Ḍākaṭara kithē hai?
 
 
 
 
Ek het ’n motor.
ਮੇਰੇ ਕੋਲ ਇੱਕ ਗੱਡੀ ਹੈ।
Mērē kōla ika gaḍī hai.
Ek het ook ’n motorfiets.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ।
Mērē kōla ika mōṭara – sā'īkala vī hai.
Waar is ’n parkeerarea?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ?
Gaḍī khaṛhī karana dī jagāha kithē hai?
 
 
 
 
Ek het ’n trui.
ਮੇਰੇ ਕੋਲ ਇੱਕ ਸਵੈਟਰ ਹੈ।
Mērē kōla ika savaiṭara hai.
Ek het ook ’n baadjie en ’n paar jeans.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ।
Mērē kōla ika jaikaṭa atē jīna vī hai.
Waar is die wasmasjien?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ?
Kapaṛē dhōṇa dī maśīna kithē hai?
 
 
 
 
Ek het ’n bord.
ਮੇਰੇ ਕੋਲ ਇੱਕ ਪਲੇਟ ਹੈ।
Mērē kōla ika palēṭa hai.
Ek het ’n mes, ’n vurk en ’n lepel.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ।
Mērē kōla ika churī, kāṇṭā atē camacā hai.
Waar is die sout en peper?
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ?
Namaka atē kālī miraca kithē hai?
 
 
 
 
 

previous page  up Inhoud  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners