Leer van vreemde tale aanlyn
previous page  up Inhoud  next page  | Free download MP3:  ALL  41-50  | Free Android app | Free iPhone app

Home  >   50tale   >   Afrikaans   >   Punjabi   >   Inhoud


44 [vier en veertig]

Saans uitgaan

 


44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

 

 
Is daar ’n disko hier?
ਕੀ ਇੱਥੇ ਕੋਈ ਡਿਸਕੋ ਹੈ?
kī ithē kō'ī ḍisakō hai?
Is daar ’n nagklub hier?
ਕੀ ਇੱਥੇ ਕੋਈ ਨਾਈਟ – ਕਲੱਬ ਹੈ?
Kī ithē kō'ī nā'īṭa – kalaba hai?
Is daar ’n kroeg hier?
ਕੀ ਇੱਥੇ ਕੋਈ ਪੱਬ ਹੈ?
Kī ithē kō'ī paba hai?
 
 
 
 
Wat speel vanaand in die teater?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ?
Aja ragamaca tē kī cala rihā hai?
Wat draai vanaand in die bioskoop?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ?
Aja sinamāghara vica kī cala rihā hai?
Wat’s vanaand op die televisie (tv)?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ?
Aja śāma ṭailīvīzana vica kī cala rihā hai?
 
 
 
 
Is daar nog kaartjies beskikbaar vir die teater?
ਕੀ ਨਾਟਕ ਦੇ ਹੋਰ ਟਿਕਟ ਹਨ?
Kī nāṭaka dē hōra ṭikaṭa hana?
Is daar nog kaartjies beskikbaar vir die bioskoop?
ਕੀ ਫਿਲਮ ਦੇ ਹੋਰ ਟਿਕਟ ਹਨ?
Kī philama dē hōra ṭikaṭa hana?
Is daar nog kaartjies beskikbaar vir die sokker?
ਕੀ ਖੇਲ ਦੇ ਹੋਰ ਟਿਕਟ ਹਨ?
Kī khēla dē hōra ṭikaṭa hana?
 
 
 
 
Ek wil graag heel agter sit.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sabha tōṁ pichē baiṭhaṇā cāhudā/ cāhudī hāṁ.
Ek wil graag iewers in die middel sit.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ vicakāra jihē baiṭhaṇā cāhudā/ cāhudī hāṁ.
Ek wil graag heel voor sit.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sāhamaṇē baiṭhaṇā cāhudā/ cāhudī hāṁ.
 
 
 
 
Kan u iets aanbeveel?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ?
Kī tusīṁ mainū kujha siphāraśa kara sakadē hō?
Wanneer begin die vertoning?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ?
Pradaraśana kadōṁ śurū hudā hai?
Kan u vir my ’n kaartjie kry?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ?
Kī tusīṁ mērē la'ī ika hōra ṭikaṭa kharīda sakadē hō?
 
 
 
 
Is daar ’n gholfbaan in die nabyheid?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ?
Kī ithē nēṛē kō'ī gōlapha dā maidāna hai?
Is daar ’n tennisbaan in die nabyheid?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ?
Kī ithē nēṛē kō'ī ṭainisa dā maidāna hai?
Is daar ’n binnenshuise swembad in die nabyheid?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ?
Kī ithē nēṛē kō'ī taraṇatāla hai?
 
 
 
 
 

previous page  up Inhoud  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners