Leer van vreemde tale aanlyn
previous page  up Inhoud  next page  | Free download MP3:  ALL  21-30  | Free Android app | Free iPhone app

Home  >   50tale   >   Afrikaans   >   Punjabi   >   Inhoud


27 [sewe en twintig]

In die hotel – aankoms

 


27 [ਸਤਾਈ]

ਹੋਟਲ ਵਿੱਚ – ਪਹੁੰਚ

 

 
Het u vir my ’n kamer?
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ?
kī tuhāḍē kōla kamarā khālī hai?
Ek het ’n kamer bespreek.
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ।
Maiṁ ika kamarā buka karavā'i'ā sī.
My naam is Müller.
ਮੇਰਾ ਨਾਮ ਮੁੱਲਰ ਹੈ।
Mērā nāma mulara hai.
 
 
 
 
Ek soek ’n enkelkamer.
ਮੈਨੂੰ ਇੱਕ ਕਮਰਾ ਚਾਹੀਦਾ ਹੈ।
Mainū ika kamarā cāhīdā hai.
Ek soek ’n dubbelkamer.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ।
Mainū dō lōkāṁ la'ī kamarā cāhīdā hai.
Hoeveel kos die kamer per nag?
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ?
Ika rāta la'ī kamarē dā kinā kharacā hōvēgā?
 
 
 
 
Ek wil graag ’n kamer met ’n bad hê.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ।
Mainū gusalakhānē dē nāla ika kamarā cāhīdā hai.
Ek wil graag ’n kamer met ’n stort hê.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ।
Mainū phuhārē dē nāla ika kamarā cāhīdā hai.
Kan ek die kamer besigtig?
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ?
Kī maiṁ kamarā dēkha sakadā/ sakadī hāṁ?
 
 
 
 
Is daar ’n motorhuis hier?
ਕੀ ਇੱਥੇ ਗੈਰਜ ਹੈ?
Kī ithē gairaja hai?
Is daar ’n kluis hier?
ਕੀ ਇੱਥੇ ਤਿਜੋਰੀ ਹੈ?
Kī ithē tijōrī hai?
Is daar ’n faks hier?
ਕੀ ਇੱਥੇ ਫੈਕਸ ਮਸ਼ੀਨ ਹੈ?
Kī ithē phaikasa maśīna hai?
 
 
 
 
Goed, ek neem die kamer.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ।
Achā maiṁ kamarā laindā/ laindī hāṁ.
Hier is die sleutels.
ਇਹ ਚਾਬੀਆਂ ਹਨ।
Iha cābī'āṁ hana.
Hier is my bagasie.
ਇਹ ਮੇਰਾ ਸਮਾਨ ਹੈ।
Iha mērā samāna hai.
 
 
 
 
Hoe laat is ontbyt?
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ?
Nāśatā kinē vajē hudā hai?
Hoe laat is middagete?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ?
Dupahira dā khāṇā kinē vajē hudā hai?
Hoe laat is aandete?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ?
Rāta dā khāṇā kinē vajē hudā hai?
 
 
 
 
 

previous page  up Inhoud  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners