Leer van vreemde tale aanlyn
previous page  up Inhoud  next page  | Free download MP3:  ALL  21-30  | Free Android app | Free iPhone app

Home  >   50tale   >   Afrikaans   >   Punjabi   >   Inhoud


24 [vier en twintig]

Afspraak

 


24 [ਚੌਵੀ]

ਮੁਲਾਕਾਤ

 

 
Het jy die bus verpas?
ਕੀ ਤੁਹਾਡੀ ਬੱਸ ਨਿਕਲ ਗਈ ਸੀ?
kī tuhāḍī basa nikala ga'ī sī?
Ek het ’n halfuur (lank) vir jou gewag.
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ।
Maiṁ adhē ghaṭē taka tuhāḍī uḍīka raka rihā sī/ rahī sī.
Het jy nie ’n selfoon by jou nie?
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ?
Kī tuhāḍē kōla mōbā'īla phōna nahīṁ hai?
 
 
 
 
Wees volgende keer betyds!
ਅਗਲੀ ਵਾਰ ਠੀਕ ਸਮੇਂ ਤੇ ਆਉਣਾ।
Agalī vāra ṭhīka samēṁ tē ā'uṇā.
Neem volgende keer ’n taxi!
ਅਗਲੀ ਵਾਰ ਟੈਕਸੀ ਲੈ ਕੇ ਆਉਣਾ।
Agalī vāra ṭaikasī lai kē ā'uṇā.
Neem volgende keer ’n sambreel saam!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ।
Agalī vāra āpaṇē nāla ika chatarī lai kē ā'uṇā.
 
 
 
 
Ek het môre af.
ਕੱਲ੍ਹ ਮੇਰੀ ਛੁੱਟੀ ਹੈ।
Kal'ha mērī chuṭī hai.
Ontmoet ons mekaar môre?
ਕੀ ਆਪਾਂ ਕੱਲ੍ਹ ਮਿਲੀਏ?
Kī āpāṁ kal'ha milī'ē?
Ek is jammer, môre pas my nie.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ।
Māpha karanā, kal'ha maiṁ nahīṁ ā sakāṅgāṁ/ sakāṅgī.
 
 
 
 
Het jy planne vir die naweek?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ?
Kī tū isa haphatē dē akhīra la'ī pahilāṁ hī prōgarāma baṇā'i'ā sī?
Of het jy reeds ’n afspraak?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ?
Jāṁ tū kisē nū milaṇa vālā haiṁ?
Ek stel voor ons ontmoet mekaar die naweek.
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ।
Mērī rā'i hai ki asīṁ haphatē dē akhīra ‘ca milī'ē.
 
 
 
 
Sal ons ’n piekniek hou?
ਕੀ ਅਸੀਂ ਪਿਕਨਿਕ ਲਈ ਜਾਈਏ?
Kī asīṁ pikanika la'ī jā'ī'ē?
Sal ons strand toe gaan?
ਕੀ ਅਸੀਂ ਕਿਨਾਰੇ ਤੇ ਜਾਈਏ?
Kī asīṁ kinārē tē jā'ī'ē?
Sal ons na die berge toe gaan?
ਕੀ ਅਸੀਂ ਪਹਾਂੜਾਂ ਤੇ ਜਾਈਏ?
Kī asīṁ pahāṁṛāṁ tē jā'ī'ē?
 
 
 
 
Ek kom haal jou by die kantoor.
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū daphatara tōṁ lai lavāṅgā/ lavāṅgī.
Ek kom haal jou by die huis.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū ghara tōṁ lai lavāṅgā/ lavāṅgī.
Ek kom haal jou by die bushalte.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū basa – saṭāpa tōṁ lai lavāṅgā/ lavāṅgī.
 
 
 
 
 

previous page  up Inhoud  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners