Learn Languages Online!

Home  >   50languages.com   >   اردو   >   پنجابی   >   Table of contents


‫80 [اسّی]‬

‫صفت 3‬

 


80 [ਅੱਸੀ]

ਵਿਸ਼ੇਸ਼ਣ 3

 

 
‫اسکے پاس ایک کتّا ہے -‬
ਉਸਦੇ ਕੋਲ ਇੱਕ ਕੁੱਤਾ ਹੈ।
usadē kōla ika kutā hai.
‫کتّا بڑا ہے -‬
ਕੁੱਤਾ ਵੱਡਾ ਹੈ।
Kutā vaḍā hai.
‫اسکے پاس بڑا کتّا ہے -‬
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ।
Usadē kōla ika vaḍā kutā hai.
 
 
 
 
‫اسکے پاس ایک گھر ہے -‬
ਉਸਦਾ ਇੱਕ ਘਰ ਹੈ।
Usadā ika ghara hai.
‫گھر چھوٹا ہے -‬
ਘਰ ਛੋਟਾ ਹੈ।
Ghara chōṭā hai.
‫اسکے پاس چھوٹا گھر ہے -‬
ਉਸਦਾ ਘਰ ਛੋਟਾ ਹੈ।
Usadā ghara chōṭā hai.
 
 
 
 
‫وہ ہوٹل میں رہتا ہے -‬
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ।
Uha ika hōṭala vica rahidā hai.
‫ہوٹل سستا ہے -‬
ਹੋਟਲ ਸਸਤਾ ਹੈ।
Hōṭala sasatā hai.
‫وہ ایک سستے ہوٹل میں رہتا ہے -‬
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ।
Uha ika sasatē hōṭala vica rahidā hai.
 
 
 
 
‫اسکے پاس ایک گاڑی ہے -‬
ਉਸਦੇ ਕੋਲ ਇੱਕ ਗੱਡੀ ਹੈ।
Usadē kōla ika gaḍī hai.
‫گاڑی مہنگی ہے -‬
ਗੱਡੀ ਮਹਿੰਗੀ ਹੈ।
Gaḍī mahigī hai.
‫اسکے پاس ایک مہنگی گاڑی ہے -‬
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ।
Usadē kōla ika mahigī gaḍī hai.
 
 
 
 
‫وہ ناول پڑھ رہا ہے -‬
ਉਹ ਇੱਕ ਨਾਵਲ ਪੜ੍ਹ ਰਿਹਾ ਹੈ।
Uha ika nāvala paṛha rihā hai.
‫ناول بور ہے -‬
ਨਾਵਲ ਨੀਰਸ ਹੈ।
Nāvala nīrasa hai.
‫وہ ایک بور ناول پڑھ رہا ہے -‬
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ।
Uha ika nīrasa nāvala paṛha rihā hai.
 
 
 
 
‫وہ فلم دیکھ رہی ہے -‬
ਉਹ ਇੱਕ ਫਿਲਮ ਦੇਖ ਰਹੀ ਹੈ।
Uha ika philama dēkha rahī hai.
‫فلم سنسنی خیز ہے -‬
ਫਿਲਮ ਦਿਲਚਸਪ ਹੈ।
Philama dilacasapa hai.
‫وہ ایک سنسنی خیز فلم دیکھ رہی ہے -‬
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ।
Uha ika dilacasapa philama dēkha rahī hai.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners