Learn Languages Online!

Home  >   50languages.com   >   اردو   >   پنجابی   >   Table of contents


‫79 [اناسی]‬

‫صفت 2‬

 


79 [ਉਨਾਸੀ]

ਵਿਸ਼ੇਸ਼ਣ 2

 

 
‫میں نے نیلا لباس پہنا ہوا ہے -‬
ਮੈਂ ਨੀਲੇ ਕੱਪੜੇ ਪਹਿਨੇ ਹਨ।
maiṁ nīlē kapaṛē pahinē hana.
‫میں نے سرخ لباس پہنا ہوا ہے -‬
ਮੈਂ ਲਾਲ ਕੱਪੜੇ ਪਹਿਨੇ ਹਨ।
Maiṁ lāla kapaṛē pahinē hana.
‫میں نے سبز لباس پہنا ہوا ہے -‬
ਮੈਂ ਹਰੇ ਕੱਪੜੇ ਪਹਿਨੇ ਹਨ।
Maiṁ harē kapaṛē pahinē hana.
 
 
 
 
‫میں کالا بیگ خریدتا ہوں -‬
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ।
Maiṁ kālā baiga kharīdadā/ kharīdadī hāṁ.
‫میں بھورا بیگ خریدتا ہوں-‬
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ।
Maiṁ bhūrā baiga kharīdadā/ kharīdadī hāṁ.
‫میں سفید بیگ خریدتا ہوں-‬
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ।
Maiṁ saphaida baiga kharīdadā/ kharīdadī hāṁ.
 
 
 
 
‫مجھے ایک گاڑی کی ضرورت ہے -‬
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ।
Mainū ika navīṁ gaḍī cāhīdī hai.
‫مجھے ایک تیز گاڑی کی ضرورت ہے -‬
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ।
Mainū ika zi'ādā tēza gaḍī cāhīdī hai.
‫مجھے ایک آرام دہ گاڑی کی ضرورت ہے -‬
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ।
Mainū ika ārāmadā'ika gaḍī cāhīdī hai.
 
 
 
 
‫وہاں اوپر ایک بوڑھی عورت رہتی ہے -‬
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ।
Uthē upara ika buḍhī aurata rahidī hai.
‫وہاں اوپر ایک موٹی عورت رہتی ہے -‬
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ।
Uthē upara ika mōṭī aurata rahidī hai.
‫وہاں اوپر ایک متجسس / تجسس کرنے والی عورت رہتی ہے -‬
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ।
Uthē hēṭhāṁ ika jigi'āsū aurata rahidī hai.
 
 
 
 
‫ہمارے مہمان اچھے لوگ تھے -‬
ਸਾਡੇ ਮਹਿਮਾਨ ਚੰਗੇ ਲੋਕ ਸਨ।
Sāḍē mahimāna cagē lōka sana.
‫ہمارے مہمان مہذب لوگ تھے -‬
ਸਾਡੇ ਮਹਿਮਾਨ ਨਿਮਰ ਲੋਕ ਸਨ।
Sāḍē mahimāna nimara lōka sana.
‫ہمارے مہمان دلچسپ لوگ تھے -‬
ਸਾਡੇ ਮਹਿਮਾਨ ਦਿਲਚਸਪ ਲੋਕ ਸਨ।
Sāḍē mahimāna dilacasapa lōka sana.
 
 
 
 
‫میرے بچے پیارے ہیں-‬
ਮੇਰੇ ਬੱਚੇ ਪਿਆਰੇ ਹਨ।
Mērē bacē pi'ārē hana.
‫لیکن پڑوسیوں کے بچّے شرارتی ہیں -‬
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ।
Para gu'āṇḍhī'āṁ dē bacē ḍhīṭha hana.
‫کیا آپ کےبچّے اچھے ہیں ؟‬
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ?
Kī tuhāḍē bacē āgi'ākārī hana?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners