Learn Languages Online!

Home  >   50languages.com   >   اردو   >   پنجابی   >   Table of contents


‫81 [اکیاسی]‬

‫ماضی 1‬

 


81 [ਇਕਿਆਸੀ]

ਭੂਤਕਾਲ 1

 

 
‫لکھنا‬
ਲਿਖਣਾ
likhaṇā
‫اس نے ایک خط لکھا -‬
ਉਸਨੇ ਇੱਕ ਚਿੱਠੀ ਲਿਖੀ।
usanē ika ciṭhī likhī.
‫اور اس نے ایک کارڈ لکھا -‬
ਉਸਨੇ ਇੱਕ ਕਾਰਡ ਲਿਖਿਆ।
Usanē ika kāraḍa likhi'ā.
 
 
 
 
‫پڑھنا‬
ਪੜ੍ਹਨਾ
Paṛhanā
‫اس نے ایک میگزین پڑھا -‬
ਉਸਨੇ ਇੱਕ ਰਸਾਲਾ ਪੜ੍ਹਿਆ।
usanē ika rasālā paṛhi'ā.
‫اور اس نے ایک کتاب پڑھی -‬
ਅਤੇ ਉਸਨੇ ਇੱਕ ਕਿਤਾਬ ਪੜ੍ਹੀ।
Atē usanē ika kitāba paṛhī.
 
 
 
 
‫لینا‬
ਲੈਣਾ
Laiṇā
‫اس نے ایک سگریٹ لی -‬
ਉਸਨੇ ਇੱਕ ਸਿਗਰਟ ਲਈ।
usanē ika sigaraṭa la'ī.
‫اس نے ایک چوکلیٹ لی -‬
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ।
Usanē cākalēṭa dā ika ṭukaṛā li'ā.
 
 
 
 
‫وہ بےوفا تھا لیکن وہ وفادار تھی -‬
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ।
Uha bēvaphā sī, para uha laṛakī vaphādāra sī.
‫وہ کاہل تھا لیکن وہ محنتی تھی -‬
ਉਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ।
Āha ālasī sī para uha laṛakī, mihanatī sī.
‫وہ غریب تھا لیکن وہ امیر تھی -‬
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ।
Uha garība sī, para uha laṛakī dhanavāna sī.
 
 
 
 
‫اسکے پاس پیسے نہیں تھے بلکہ قرضے -‬
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ।
Usa kōla paisē nahīṁ sana, sagōṁ usa dē sira karazā sī.
‫وہ خوش قسمت نہیں تھا بلکہ بد قسمت -‬
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ।
Usadī kisamata nahīṁ sī, sagōṁ badakisamatī sī.
‫اسے کامیابی نہیں ملی بلکہ نا کامی -‬
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ।
Usadē kōla saphalatā nahīṁ sī, sagōṁ asaphalatā sī.
 
 
 
 
‫وہ مطمعین نہیں تھا بلکہ غیر مطمعین -‬
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ।
Uha satuśaṭa nahīṁ sī, sagōṁ asatuśaṭa sī.
‫وہ خوش نہیں تھا بلکہ نا خوش -‬
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ।
Uha khuśa nahīṁ sī, sagōṁ dukhī sī.
‫وہ مہربان نہیں تھا بلکہ نا مہربان -‬
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ।
Uha milāpaṛā nahīṁ sī, sagōṁ rukhā sī.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners