Learn Languages Online!

Home  >   50languages.com   >   اردو   >   پنجابی   >   Table of contents


‫64 [چونسٹھ]‬

‫نفی کرنا 1‬

 


64 [ਚੌਂਹਠ]

ਨਾਕਾਰਾਤਮਕ ਵਾਕ 1

 

 
‫میں اس لفظ کو نہیں سمجھ رہا ہوں-‬
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
iha śabada mērī samajha vica nahīṁ ā rihā.
‫میں اس جملے کو نہیں سمجھ رہا ہوں-‬
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
Iha vāka mērī samajha vica nahīṁ ā rihā.
‫میں مطلب نہیں سمجھ رہا ہوں-‬
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ।
Iha aratha mērī samajha vica nahīṁ ā rihā.
 
 
 
 
‫استاد (ٹیچر )‬
ਅਧਿਆਪਕ
Adhi'āpaka
‫کیا آپ استاد کو سمجھ رہے ہیں؟‬
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ?
kī tusīṁ adhi'āpaka nū samajha sakadē hō?
‫جی ہاں، میں انہیں اچھی طرح سمجھ رہا ہوں-‬
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ।
Jī hāṁ, maiṁ uhanāṁ nū cagī tar'hāṁ samajha sakadā/ sakadī hāṁ.
 
 
 
 
‫استانی (لیڈی ٹیچر)‬
ਅਧਿਆਪਕਾ
Adhi'āpakā
‫کیا آپ استانی کو سمجھ رہے ہیں؟‬
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ?
kī tusīṁ adhi'āpakā nū samajha sakadē hō?
‫جی ہاں، میں انہیں سمجھ رہا ہوں-‬
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ।
Jī hāṁ, maiṁ uhanāṁ nū cagī tar'hāṁ samajha sakadā/ sakadī hāṁ.
 
 
 
 
‫لوگ‬
ਲੋਕ
Lōka
‫کیا آپ لوگوں کو سمجھ رہے ہیں؟‬
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ?
kī tusīṁ lōkāṁ nū samajha sakadē hō?
‫نہیں، میں انہیں نہیں سمجھ رہا ہوں-‬
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ।
Jī nahīṁ, maiṁ uhanāṁ nū cagī tar'hāṁ nahīṁ samajha sakadā/ sakadī hāṁ.
 
 
 
 
‫سہیلی‬
ਸਹੇਲੀ
Sahēlī
‫کیا آپ کی کوئی سہیلی ہے؟‬
ਕੀ ਤੁਹਾਡੀ ਕੋਈ ਸਹੇਲੀ ਹੈ?
kī tuhāḍī kō'ī sahēlī hai?
‫جی ہاں، میری ایک سہیلی ہے-‬
ਜੀ ਹਾਂ, ਇੱਕ ਸਹੇਲੀ ਹੈ।
Jī hāṁ, ika sahēlī hai.
 
 
 
 
‫بیٹی‬
ਬੇਟੀ
Bēṭī
‫کیا آپ کی بیٹی ہے؟‬
ਕੀ ਤੁਹਾਡੀ ਕੋਈ ਬੇਟੀ ਹੈ?
kī tuhāḍī kō'ī bēṭī hai?
‫نہیں، میری کوئی بیٹی نہیں ہے-‬
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ।
Jī nahīṁ, mērī kō'ī bēṭī nahīṁ hai.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners