Learn Languages Online!

Home  >   50languages.com   >   اردو   >   پنجابی   >   Table of contents


‫63 [تریسٹھ]‬

‫سوال پوچھنا 2‬

 


63 [ਤਰੇਂਹਠ]

ਪ੍ਰਸ਼ਨ ਪੁੱਛਣਾ 2

 

 
‫میرا ایک مشغلہ ہے-‬
ਮੇਰਾ ਇੱਕ ਸ਼ੌਂਕ ਹੈ।
mērā ika śauṅka hai.
‫میں ٹینس کھیلتا ہوں-‬
ਮੈਂ ਟੈਨਿਸ ਖੇਡਦਾ / ਖੇਡਦੀ ਹਾਂ।
Maiṁ ṭainisa khēladā/ khēladī hāṁ.
‫ٹینس کھیلنے کی جگہ کہاں ہے؟‬
ਟੈਨਿਸ ਦਾ ਮੈਦਾਨ ਕਿੱਥੇ ਹੈ?
Ṭainisa dā maidāna kithē hai?
 
 
 
 
‫کیا تمھارا کوئی مشغلہ ہے؟‬
ਕੀ ਤੁਹਾਡਾ ਕੋਈ ਸ਼ੌਂਕ ਹੈ?
Kī tuhāḍā kō'ī śauṅka hai?
‫میں فٹ بال کھیلتا ہوں-‬
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ।
Maiṁ phuṭabāla khēladā/ khēladī hāṁ.
‫فٹ بال کھیلنے کی جگہ کہاں ہے؟‬
ਫੁੱਟਬਾਲ ਦਾ ਮੈਦਾਨ ਕਿੱਥੇ ਹੈ?
Phuṭabāla dā maidāna kithē hai?
 
 
 
 
‫میرے بازو میں درد ہے-‬
ਮੇਰੀ ਬਾਂਹ ਦਰਦ ਕਰ ਰਹੀ ਹੈ।
Mērī bānha darada kara rahī hai.
‫میرے پیر اور ہاتھ میں بھی درد ہے-‬
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ।
Mērē paira atē hatha vī darada kara rahē hana.
‫ڈاکٹر کہاں ہے؟‬
ਡਾਕਟਰ ਕਿੱਥੇ ਹੈ?
Ḍākaṭara kithē hai?
 
 
 
 
‫میرے پاس ایک گاڑی ہے-‬
ਮੇਰੇ ਕੋਲ ਇੱਕ ਗੱਡੀ ਹੈ।
Mērē kōla ika gaḍī hai.
‫میرے پاس ایک موٹر سائیکل بھی ہے-‬
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ।
Mērē kōla ika mōṭara – sā'īkala vī hai.
‫پارکنگ کہاں ہے؟‬
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ?
Gaḍī khaṛhī karana dī jagāha kithē hai?
 
 
 
 
‫میرے پاس ایک سوئیٹر ہے-‬
ਮੇਰੇ ਕੋਲ ਇੱਕ ਸਵੈਟਰ ਹੈ।
Mērē kōla ika savaiṭara hai.
‫میرے پاس ایک جیکٹ اور ایک جینز بھی ہے-‬
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ।
Mērē kōla ika jaikaṭa atē jīna vī hai.
‫واشنگ مشین کہاں ہے؟‬
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ?
Kapaṛē dhōṇa dī maśīna kithē hai?
 
 
 
 
‫میرے پاس ایک پلیٹ ہے-‬
ਮੇਰੇ ਕੋਲ ਇੱਕ ਪਲੇਟ ਹੈ।
Mērē kōla ika palēṭa hai.
‫میرے پاس ایک چاقو، ایک کانٹا اور ایک چمچہ ہے-‬
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ।
Mērē kōla ika churī, kāṇṭā atē camacā hai.
‫نمک اور کالی مرچ کہاں ہیں؟‬
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ?
Namaka atē kālī miraca kithē hai?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners