Learn Languages Online!

Home  >   50languages.com   >   اردو   >   پنجابی   >   Table of contents


‫50 [پچاس]‬

‫سوئمنگ پول میں‬

 


50 [ਪੰਜਾਹ]

ਤਰਣਤਾਲ ਵਿੱਚ

 

 
‫آج گرمی ہے‬
ਅੱਜ ਗਰਮੀ ਹੈ।
aja garamī hai.
‫سوئمنگ پول چلیں؟‬
ਕੀ ਆਪਾਂ ਤੈਰਨ ਚੱਲੀਏ?
Kī āpāṁ tairana calī'ē?
‫تمھارا تیرنے کو دل چاہ رہا ہے؟کیا‬
ਕੀ ਤੇਰਾ ਤੈਰਨ ਦਾ ਮਨ ਹੈ?
Kī tērā tairana dā mana hai?
 
 
 
 
‫کیا تمھارے پاس ایک تولیہ ہے؟‬
ਕੀ ਤੇਰੇ ਕੋਲ ਤੌਲੀਆ ਹੈ?
Kī tērē kōla taulī'ā hai?
‫کیا تمھارے پاس نہانے کی نیکر ہے؟‬
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ?
Kī tērē kōla tairākī vālī patalūna hai?
‫کیا تمھارے پاس نہانے کا سوٹ ہے؟‬
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ?
Kī tērē kōla tairākī vālē kapaṛē hana?
 
 
 
 
‫کیا تم تیر سکتے ہو؟‬
ਕੀ ਤੂੰ ਤੈਰ ਸਕਦਾ / ਸਕਦੀ ਹੈਂ?
Kī tū taira sakadā/ sakadī haiṁ?
‫کیا تم غوطہ خوری کر سکتے ہو؟‬
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ?
Kī tusīṁ ḍubakī lagā sakadē hō?
‫کیا تم پانی میں چھلانگ لگا سکتے ہو؟‬
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ?
Kī tū pāṇī vica kuda sakadā/ sakadī haiṁ?
 
 
 
 
‫نہانے کی جگہ کہاں ہے؟‬
ਫੁਹਾਰਾ ਕਿੱਥੇ ਹੈ?
Phuhārā kithē hai?
‫کپڑے بدلنے کی جگہ کہاں ہے؟‬
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ?
Kapaṛē badalaṇa dā kamarā kithē hai?
‫تیراکی کا چشمہ کہاں ہے؟‬
ਤੈਰਨ ਦਾ ਚਸ਼ਮਾ ਕਿੱਥੇ ਹੈ?
Tairana dā caśamā kithē hai?
 
 
 
 
‫کیا پانی گہرا ہے؟‬
ਕੀ ਪਾਣੀ ਗਹਿਰਾ ਹੈ?
Kī pāṇī gahirā hai?
‫کیا پانی صاف ہے؟‬
ਕੀ ਪਾਣੀ ਸਾਫ – ਸੁਥਰਾ ਹੈ?
Kī pāṇī sāpha – sutharā hai?
‫کیا پانی گرم ہے؟‬
ਕੀ ਪਾਣੀ ਗਰਮ ਹੈ?
Kī pāṇī garama hai?
 
 
 
 
‫مجھے ٹھنڈ لگ رہی ہے‬
ਮੈਂ ਕੰਬ ਰਿਹਾ / ਰਹੀ ਹਾਂ।
Maiṁ kaba rihā/ rahī hāṁ.
‫پانی بہت ٹھنڈا ہے‬
ਪਾਣੀ ਬਹੁਤ ਠੰਢਾ ਹੈ।
Pāṇī bahuta ṭhaḍhā hai.
‫میں پانی سے باہر جا رہا ہوں‬
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ।
Huṇa maiṁ pāṇī tōṁ bāhara nikalāṅgā/ nikalāṅgī.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners