Learn Languages Online!
|
![]() ![]() ![]() |
Home > 50languages.com > اردو > پنجابی > Table of contents |
49 [انچاس] |
کھیل
|
![]() |
49 [ਉਨੰਜਾ] |
||
ਖੇਲ
|
کیا تم کوئی کھیل کھیلتے ہو؟
|
ਕੀ ਤੁਸੀਂ ਕਸਰਤ ਕਰਦੇ ਹੋ?
kī tusīṁ kasarata karadē hō?
|
||
ہاں، میرے لیے حرکت کرنا ضروری ہے
|
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ।
Hāṁ,mainū kasarata karanī cāhīdī hai.
|
||
میں اسپورٹ کلب میں جاتا ہوں
|
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ।
Maiṁ ika khēḍa – kalaba vica jāndā/ jāndī hāṁ.
| ||
ہم فٹ بال کھیلتے ہیں
|
ਅਸੀਂ ਫੁੱਟਬਾਲ ਖੇਡਦੇ ਹਾਂ।
Asīṁ phuṭabāla khēḍadē hāṁ.
|
||
کبھی کبھار ہم تیرتے ہیں
|
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ।
Kadē kadē asīṁ tairana jāndē hāṁ.
|
||
یا پھر سائیکل چلاتے ہیں
|
ਜਾਂ ਅਸੀਂ ਸਾਈਕਲ ਚਲਾਂਦੇ ਹਾਂ।
Jāṁ asīṁ sā'īkala calāndē hāṁ.
| ||
ہمارے شہر میں ایک فٹ بال اسٹیڈیم ہے
|
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ।
Sāḍē śahira vica ika phuṭabāla dā maidāna hai.
|
||
ایک سوئمنگ پول اور ساونا بھی ہے
|
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ।
Taraṇatāla atē saunā vī ithē hai.
|
||
اور ایک گولف کورس بھی ہے
|
ਅਤੇ ਇੱਕ ਗੋਲਫ ਦਾ ਮੈਦਾਨ ਹੈ।
Atē ika gōlapha dā maidāna hai.
| ||
ٹی وی پر کیا چل رہا ہے؟
|
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ?
Ṭailīvīzana tē kī cala rihā hai?
|
||
ابھی ایک فٹ بال میچ چل رہا ہے
|
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ।
Isa vēlē ika phuṭabāla dā maica cala rihā hai.
|
||
جرمن ٹیم انگریزوں سے کھیل رہی ہے
|
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ।
Jaramanī dī ṭīma agarēzī ṭīma dē khilāpha khēla rahī hai.
| ||
کون جیتے گا؟
|
ਕੌਣ ਜਿੱਤ ਰਿਹਾ ਹੈ?
Kauṇa jita rihā hai?
|
||
مجھے کوئی اندازہ نہیں ہے
|
ਪਤਾ ਨਹੀਂ।
Patā nahīṁ.
|
||
ابھی تک کوئی فیصلہ نہیں ہوا ہے
|
ਇਸ ਵੇਲੇ ਇਹ ਅਨਿਸ਼ਚਿਤ ਹੈ।
Isa vēlē iha aniśacita hai.
| ||
ریفری بلجئیم کا رہنے والا ہے
|
ਅੰਪਾਇਰ ਬੈਲਜੀਅਮ ਤੋਂ ਹੈ।
Apā'ira bailajī'ama tōṁ hai.
|
||
اب گیارہ میٹر کا شوٹ ہے
|
ਹੁਣ ਪੈਨਲਟੀ ਕਿੱਕ ਹੋਵੇਗੀ।
Huṇa painalaṭī kika hōvēgī.
|
||
گول! ایک کے مقابلے میں صفر
|
ਗੋਲ! ਇੱਕ – ਸਿਫਰ!
Gōla! Ika – siphara!
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 اردو - پنجابی for beginners
|