Learn Languages Online!

Home  >   50languages.com   >   اردو   >   پنجابی   >   Table of contents


‫46 [چھیالیس]‬

‫ڈسکو میں‬

 


46 [ਛਿਆਲੀ]

ਡਿਸਕੋ ਵਿੱਚ

 

 
‫کیا یہاں جگہ خالی ہے؟‬
ਕੀ ਇਹ ਸੀਟ ਖਾਲੀ ਹੈ?
kī iha sīṭa khālī hai?
‫کیا میں آپ کے پاس بیٹھ سکتا ہوں؟‬
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ?
Kī maiṁ tuhāḍē kōla baiṭha sakadā/ sakadī hāṁ?
‫ضرور، شوق سے‬
ਜੀ ਹਾਂ।
Jī hāṁ.
 
 
 
 
‫آپ کو موسیقی کیسی لگ رہی ہے؟‬
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ?
Tusīṁ kihō jihā sagīta pasada karadē hō?
‫آواز تھوڑی تیز ہے‬
ਥੋੜ੍ਹਾ ਜਿਹਾ ਉੱਚਾ।
Thōṛhā jihā ucā.
‫لیکن بینڈ بہت اچھی موسیقی پیش کر رہا ہے‬
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ।
Para baiṇḍa vālē cagā vajā rahē hana.
 
 
 
 
‫کیا آپ اکثر یہاں آتے ہیں؟‬
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ?
Kī tusīṁ ithē akasara ā'undē hō?
‫نہیں، آج پہلی بار آیا ہوں‬
ਜੀ ਨਹੀਂ,ਇਹ ਪਹਿਲੀ ਵਾਰ ਹੈ।
Jī nahīṁ,iha pahilī vāra hai.
‫اس سے پہلے کبھی نہیں آیا‬
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ।
Maiṁ ithē pahilāṁ kadē vī nahīṁ ā'i'ā/ ā'ī.
 
 
 
 
‫کیا آپ ناچیں گے؟‬
ਕੀ ਤੁਸੀਂ ਨੱਚਣਾ ਚਾਹੋਗੇ?
Kī tusīṁ nacaṇā cāhōgē?
‫شائد تھوڑی دیر بعد‬
ਸ਼ਾਇਦ ਥੋੜ੍ਹੀ ਦੇਰ ਬਾਅਦ।
Śā'ida thōṛhī dēra bā'ada.
‫میں اچھی طرح سے نہیں ناچ سکتا ہوں‬
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ।
Maiṁ ōnā cagā nahīṁ naca sakadā/ sakadī.
 
 
 
 
‫یہ بہت آسان ہے‬
ਬਹੁਤ ਆਸਾਨ ਹੈ।
Bahuta āsāna hai.
‫میں آپ کو دکھاتا ہوں‬
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ।
Maiṁ tuhānū dikhāvāṅgā/ dikhāvāṅgī.
‫نہیں ابھی نہیں، پھر کبھی‬
ਜੀ ਨਹੀਂ, ਸ਼ਾਇਦ ਕਦੇ ਫੇਰ।
Jī nahīṁ, śā'ida kadē phēra.
 
 
 
 
‫کیا آپ کسی کا انتظار کر رہے ہیں؟‬
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ?
Kī tusīṁ kisē dī uḍīka kara rahē hō?
‫جی ہاں، اپنے دوست کا‬
ਜੀ ਹਾਂ, ਮੇਰੇ ਦੋਸਤ ਦੀ।
Jī hāṁ, mērē dōsata dī.
‫وہ وہاں سے آ رہا ہے‬
ਲਓ ਉਹ ਆ ਗਿਆ!
La'ō uha ā gi'ā!
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners