Learn Languages Online!

Home  >   50languages.com   >   اردو   >   پنجابی   >   Table of contents


‫45 [پینتالیس]‬

‫سنیما میں‬

 


45 [ਪੰਤਾਲੀ]

ਸਿਨਮਾਘਰ ਵਿੱਚ

 

 
‫ہم سنیما جانا چاہتے ہیں‬
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ।
asīṁ sinamāghara jāṇā cāhudē/ cāhudī'āṁ hāṁ.
‫آج اچھی فلم چل رہی ہے‬
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ।
Aja ika cagī philama cala rahī hai.
‫بالکل نئی فلم ہے‬
ਫਿਲਮ ਇਕਦਮ ਨਵੀਂ ਹੈ।
Philama ikadama navīṁ hai.
 
 
 
 
‫کاونٹر کہاں ہے؟‬
ਟਿਕਟ ਕਿੱਥੇ ਮਿਲਣਗੇ?
Ṭikaṭa kithē milaṇagē?
‫کیا اور خالی سیٹیں ہیں؟‬
ਕੀ ਅਜੇ ਵੀ ਕੋਈ ਸੀਟ ਖਾਲੀ ਹੈ?
Kī ajē vī kō'ī sīṭa khālī hai?
‫ٹکٹ کتنے کا ہے؟‬
ਟਿਕਟ ਕਿੰਨੇ ਦੀਆਂ ਹਨ?
Ṭikaṭa kinē dī'āṁ hana?
 
 
 
 
‫فلم کب شروع ہو گی؟‬
ਫਿਲਮ ਕਦੋਂ ਸ਼ੁਰੂ ਹੁੰਦੀ ਹੈ?
Philama kadōṁ śurū hudī hai?
‫فلم کتنی دیر چلے گی ؟‬
ਫਿਲਮ ਕਿੰਨੇ ਵਜੇ ਤੱਕ ਚੱਲੇਗੀ?
Philama kinē vajē taka calēgī?
‫کیا ٹکٹ پہلے سے لیا جا سکتا ہے؟‬
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ?
Kī ṭikaṭa dā rākhavāṅkarana kītā jā sakadā hai?
 
 
 
 
‫میں پیچھے بیٹھنا چاہتا ہوں‬
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sabha tōṁ pichē baiṭhaṇā cāhudā/ cāhudī hāṁ.
‫میں آگے بیٹھنا چاہتا ہوں‬
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sāhamaṇē baiṭhaṇā cāhudā/ cāhudī hāṁ.
‫مین درمیان میں بیٹھنا چاہتا ہوں‬
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ vicakāra jihē baiṭhaṇā cāhudā/ cāhudī hāṁ.
 
 
 
 
‫فلم مزے کی تھی‬
ਫਿਲਮ ਚੰਗੀ ਸੀ।
Philama cagī sī.
‫فلم بور نہیں تھی‬
ਫਿਲਮ ਨੀਰਸ ਨਹੀਂ ਸੀ।
Philama nīrasa nahīṁ sī.
‫لیکن کتاب فلم سے بہتر تھی‬
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ।
Para isa philama dī kitāba zi'ādā cagī sī.
 
 
 
 
‫موسیقی کیسی تھی؟‬
ਸੰਗੀਤ ਕਿਹੋ ਜਿਹਾ ਸੀ?
Sagīta kihō jihā sī?
‫اداکار کیسے تھے؟‬
ਕਲਾਕਾਰ ਕਿਹੋ ਜਿਹੇ ਸਨ?
Kalākāra kihō jihē sana?
‫کیا انگریزی میں سب ٹائٹل تھا؟‬
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ?
Kī siralēkha agarēzī vica sana?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners