Learn Languages Online!

Home  >   50languages.com   >   اردو   >   پنجابی   >   Table of contents


‫37 [سینتیس]‬

‫راستے میں‬

 


37 [ਸੈਂਤੀ]

ਰਸਤੇ ਤੇ

 

 
‫وہ موٹر بائک میں جاتا ہے‬
ਉਹ ਮੋਟਰਸਾਈਕਲ ਤੇ ਜਾਂਦਾ ਹੈ।
uha mōṭarasā'īkala tē jāndā hai.
‫وہ سائیکل پے جاتا ہے‬
ਉਹ ਸਾਈਕਲ ਤੇ ਜਾਂਦਾ ਹੈ।
Uha sā'īkala tē jāndā hai.
‫وہ پیدل جاتا ہے‬
ਉਹ ਪੈਦਲ ਜਾਂਦਾ ਹੈ।
Uha paidala jāndā hai.
 
 
 
 
‫وہ پانی کے جہاز میں جاتا ہے‬
ਉਹ ਜਹਾਜ਼ ਤੇ ਜਾਂਦਾ ਹੈ।
Uha jahāza tē jāndā hai.
‫وہ کشتی میں جاتا ہے‬
ਉਹ ਕਿਸ਼ਤੀ ਤੇ ਜਾਂਦਾ ਹੈ।
Uha kiśatī tē jāndā hai.
‫وہ تیرتا ہے‬
ਉਹ ਤੈਰ ਰਿਹਾ ਹੈ।
Uha taira rihā hai.
 
 
 
 
‫کیا یہاں پر خطرہ ہے؟‬
ਕੀ ਇੱਥੇ ਖਤਰਨਾਕ ਹੈ?
Kī ithē khataranāka hai?
‫کیا اکیلے لفٹ لینا خطرناک ہے؟‬
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Kī ikali'āṁ saira karanā khataranāka hai?
‫کیا رات میں چہل قدمی کرنا خطرناک ہے؟‬
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Kī rāta vica ṭahilaṇā khataranāka hai?
 
 
 
 
‫ہم غلط چلے گئے ہیں‬
ਅਸੀਂ ਭਟਕ ਗਏ ਹਾਂ।
Asīṁ bhaṭaka ga'ē hāṁ.
‫ہم غلط راستے پر ہیں‬
ਅਸੀਂ ਗਲਤ ਰਸਤੇ ਤੇ ਹਾਂ।
Asīṁ galata rasatē tē hāṁ.
‫ہمیں واپس جانا چاہئیے‬
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Sānū pichē muṛanā cāhīdā hai.
 
 
 
 
‫یہاں آدمی گاڑی کہاں پارک کر سکتا ہے؟‬
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Ithē gaḍī kithē khaṛī kītī jā sakadī hai?
‫کیا یہاں کار پارکنگ ہے؟‬
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Kī ithē gaḍī khaṛhī karana la'ī jagāha hai?
‫کتنی دیر تک یہاں گاڑی پارک کی جا سکتی ہے؟‬
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Ithē kinē samēṁ taka gaḍī khaṛhī kītī jā sakadī hai?
 
 
 
 
‫کیا آپ اسکیینگ کرتے ہیں؟‬
ਕੀ ਤੁਸੀਂ ਸਕੀਇੰਗ ਕਰਦੇ ਹੋ?
Kī tusīṁ sakī'iga karadē hō?
‫کیا آپ اسکیینگ کی لفٹ سے اوپر جاتے ہیں؟‬
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Kī tusīṁ sakī – liphaṭa tōṁ utara jā'ōgē?
‫کیا یہاں اسکیی کرائے پر ملتی ہے؟‬
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sakī kirā'ē tē la'ī jā sakadī hai?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners