Learn Languages Online!

Home  >   50languages.com   >   اردو   >   پنجابی   >   Table of contents


‫36 [چھتیس]‬

‫پبلک ٹرانسپورٹ‬

 


36 [ਛੱਤੀ]

ਸਰਵਜਨਿਕ ਪਰਿਵਹਨ

 

 
‫بس اسٹاپ کہاں ہے؟‬
ਬੱਸ ਕਿਥੇ ਰੁਕਦੀ ਹੈ?
basa kithē rukadī hai?
‫شہر کونسی بس جائے گی؟‬
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ?
Kihaṛī basa śahira jāndī hai?
‫مجھے کونسے نمبر کی بس لینی ہے؟‬
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ?
Mainū kihaṛī basa laiṇī cāhīdī hai?
 
 
 
 
‫کیا مجھے بس تبدیل کرنی ہوگی؟‬
ਕੀ ਮੈਨੂੰ ਬਦਲਣਾ ਪਵੇਗਾ?
Kī mainū badalaṇā pavēgā?
‫مجھے کہاں بس تبدیل کرنی ہوگی؟‬
ਮੈਨੂੰ ਕਿੱਥੇ ਬਦਲਣਾ ਪਵੇਗਾ?
Mainū kithē badalaṇā pavēgā?
‫ٹکٹ کتنے کا ہے؟‬
ਟਿਕਟ ਕਿੰਨੇ ਦੀ ਹੈ?
Ṭikaṭa kinē dī hai?
 
 
 
 
‫شہر تک جاتے ہوئے کتنے بس اسٹاپ آئنگے؟‬
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ?
Śahira taka basa kinī vāra rukadī hai?
‫آپ کو یہاں اترنا چاہئے‬
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ।
Tuhānū ithē taranā cāhīdā hai.
‫آپ کو پیچھے سے اترنا چاہئے‬
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ।
Tuhānū pichē utaranā cāhīdā hai.
 
 
 
 
‫اگلی سب وے پانچ منٹ میں آئے گی‬
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ।
Agalī maiṭarō 5 miṭa vica ā'ēgī.
‫اگلی ٹرام دس منٹ میں آئے گی‬
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ।
Agalī ṭrāma 10 miṭa vica ā'ēgī.
‫اگلی بس پندرہ منٹ میں آئے گی‬
ਅਗਲੀ ਬੱਸ 15 ਮਿੰਟ ਵਿੱਚ ਆਏਗੀ।
Agalī basa 15 miṭa vica ā'ēgī.
 
 
 
 
‫آخری سب وے کب جائے گی؟‬
ਆਖਰੀ ਮੈਟਰੋ ਕਦੋਂ ਹੈ?
Ākharī maiṭarō kadōṁ hai?
‫آخری ٹرام کب جائے گی؟‬
ਆਖਰੀ ਟ੍ਰਾਮ ਕਦੋਂ ਹੈ?
Ākharī ṭrāma kadōṁ hai?
‫آخری بس کب جائے گی؟‬
ਆਖਰੀ ਬੱਸ ਕਦੋਂ ਹੈ?
Ākharī basa kadōṁ hai?
 
 
 
 
‫کیا آپ کے پاس ٹکٹ ہے؟‬
ਕੀ ਤੁਹਾਡੇ ਕੋਲ ਟਿਕਟ ਹੈ?
Kī tuhāḍē kōla ṭikaṭa hai?
‫ٹکٹ؟ – نہیں میرے پاس ٹکٹ نہیں ہے‬
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ।
Ṭikaṭa?Jī nahīṁ,mērē kōla ṭikaṭa nahīṁ hai.
‫پھر آپ کو جرمانہ دینا ہو گا‬
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।
Phira tuhānū juramānā bharanā pavēgā.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners