Learn Languages Online!

Home  >   50languages.com   >   اردو   >   پنجابی   >   Table of contents


‫10 [دس]‬

‫کل – آج – کل‬

 


10 [ ਦਸ]

ਕੱਲ੍ਹ – ਅੱਜ – ਕੱਲ੍ਹ

 

 
‫کل ہفتہ تھا-‬
ਕੱਲ੍ਹ ਸ਼ਨੀਵਾਰ ਸੀ।
kal'ha śanīvāra sī.
‫کل میں سنیما میں تھا-‬
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ।
Kal'ha maiṁ philama dēkhaṇa gi'ā/ ga'ī sī.
‫فلم بہت دلچسپ تھی-‬
ਫਿਲਮ ਦਿਲਚਸਪ ਸੀ।
Philama dilacasapa sī.
 
 
 
 
‫آج اتوار ہے-‬
ਅੱਜ ਐਤਵਾਰ ਹੈ।
Aja aitavāra hai.
‫آج میں کام نہیں کروںگا-‬
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ।
Aja maiṁ kama nahīṁ kara rihā/ rahī hāṁ.
‫میں گھر میں رہوں گا-‬
ਮੈਂ ਘਰ ਵਿੱਚ ਰਹਾਂਗਾ / ਰਹਾਂਗੀ।
Maiṁ ghara vica rahāṅgā/ rahāṅgī.
 
 
 
 
‫کل پیر ہے-‬
ਕੱਲ੍ਹ ਸੋਮਵਾਰ ਹੈ।
Kal'ha sōmavāra hai.
‫کل میں پھر کام کروںگا-‬
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ।
Kal'ha maiṁ phira tōṁ kama karāṅgā/ karāṅgī.
‫میں آفس میں کام کرتا ہوں-‬
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ।
Maiṁ daphatara vica kama karadā/ karadī hāṁ.
 
 
 
 
‫یہ کون ہے؟‬
ਉਹ ਕੌਣ ਹੈ?
Uha kauṇa hai?
‫یہ پیٹر ہے-‬
ਉਹ ਪੀਟਰ ਹੈ।
Uha pīṭara hai.
‫پیٹر طالب علم ہے-‬
ਪੀਟਰ ਵਿਦਿਆਰਥੀ ਹੈ।
Pīṭara vidi'ārathī hai.
 
 
 
 
‫یہ کون ہے؟‬
ਉਹ ਕੌਣ ਹੈ?
Uha kauṇa hai?
‫یہ مارتھا ہے-‬
ਉਹ ਮਾਰਥਾ ਹੈ।
Uha mārathā hai.
‫مارتھا سیکریٹری ہے-‬
ਮਾਰਥਾ ਸੈਕਟਰੀ ਹੈ।
Mārathā saikaṭarī hai.
 
 
 
 
‫پیٹر اور مارتھا دوست ہیں-‬
ਪੀਟਰ ਅਤੇ ਮਾਰਥਾ ਦੋਸਤ ਹਨ।
Pīṭara atē mārathā dōsata hana.
‫پیٹر مارتھا کا دوست ہے-‬
ਪੀਟਰ ਮਾਰਥਾ ਦਾ ਦੋਸਤ ਹੈ।
Pīṭara mārathā dā dōsata hai.
‫مارتھا پیٹر کی سہیلی ہے-‬
ਮਾਰਥਾ ਪੀਟਰ ਦੀ ਦੋਸਤ ਹੈ।
Mārathā pīṭara dī dōsata hai.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners