Learn Languages Online!

Home  >   50languages.com   >   اردو   >   پنجابی   >   Table of contents


‫9 [نو]‬

‫دنہفتے کے‬

 


9 [ ਨੌਂ]

ਹਫਤੇ ਦੇ ਦਿਨ

 

 
‫پیر‬
ਸੋਮਵਾਰ
sōmavāra
‫منگل‬
ਮੰਗਲਵਾਰ
magalavāra
‫بدھ‬
ਬੁੱਧਵਾਰ
budhavāra
 
 
 
 
‫جمعرات‬
ਵੀਰਵਾਰ
vīravāra
‫جمعہ‬
ਸ਼ੁਕਰਵਾਰ
śukaravāra
‫ہفتہ‬
ਸ਼ਨੀਵਾਰ
śanīvāra
 
 
 
 
‫اتوار‬
ਐਤਵਾਰ
aitavāra
‫ہفتہ‬
ਹਫਤਾ
haphatā
‫پیر سے اتوار تک‬
ਸੋਮਵਾਰ ਤੋਂ ਐਤਵਾਰ ਤੱਕ।
sōmavāra tōṁ aitavāra taka.
 
 
 
 
‫پہلا دن پیر ہے-‬
ਪਹਿਲਾ ਦਿਨ ਸੋਮਵਾਰ ਹੁੰਦਾ ਹੈ।
Pahilā dina sōmavāra hudā hai.
‫دوسرا دن منگل ہے-‬
ਦੂਜਾ ਦਿਨ ਮੰਗਲਵਾਰ ਹੁੰਦਾ ਹੈ।
Dūjā dina magalavāra hudā hai.
‫تیسرا دن بدھ ہے-‬
ਤੀਜਾ ਦਿਨ ਬੁੱਧਵਾਰ ਹੁੰਦਾ ਹੈ।
Tījā dina budhavāra hudā hai.
 
 
 
 
‫چوتھا دن جمعرات ہے-‬
ਚੌਥਾ ਦਿਨ ਵੀਰਵਾਰ ਹੁੰਦਾ ਹੈ।
Cauthā dina vīravāra hudā hai.
‫پانچواں دن جمعہ ہے-‬
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ।
Pajavāṁ dina śukaravāra hudā hai.
‫چھٹا دن ہفتہ ہے-‬
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ।
Chēvāṁ dina śanīvāra hudā hai.
 
 
 
 
‫ساتواں دن اتوار ہے-‬
ਸੱਤਵਾਂ ਦਿਨ ਐਤਵਾਰ ਹੁੰਦਾ ਹੈ।
Satavāṁ dina aitavāra hudā hai.
‫ایک ہفتہ میں سات دن ہوتے ہیں-‬
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ।
Haphatē vica sata dina hudē hana.
‫ہم صرف پانچ دن کام کرتے ہیں-‬
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ।
Asīṁ kēvala paja dina kama karadē hāṁ.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners