८३ [तिरासी] |
भूतकाल ३
|
![]() |
83 [ਤਰਿਆਸੀ] |
||
ਭੂਤਕਾਲ 3
|
टेलिफोन करना
|
ਟੈਲੀਫੋਨ ਕਰਨਾ
ṭailīphōna karanā
|
||
मैंने टेलिफोन किया
|
ਮੈਂ ਟੈਲੀਫੋਨ ਕੀਤਾ ਹੈ।
maiṁ ṭailīphōna kītā hai.
|
||
मैंने पूरा समय टेलिफोन किया
|
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ।
Maiṁ bāra – bāra ṭailīphōna kītā hai.
| ||
पूछना
|
ਪੁੱਛਣਾ
Puchaṇā
|
||
मैंने पूछा
|
ਮੈਂ ਪੁੱਛਿਆ ਹੈ।
maiṁ puchi'ā hai.
|
||
मैंने हमेशा पूछा
|
ਮੈਂ ਬਾਰ – ਬਾਰ ਪੁੱਛਿਆ ਹੈ।
Maiṁ bāra – bāra puchi'ā hai.
| ||
सुनाना
|
ਸੁਣਾਉਣਾ
Suṇā'uṇā
|
||
मैंने सुनाया
|
ਮੈਂ ਸੁਣਾਇਆ ਹੈ।
maiṁ suṇā'i'ā hai.
|
||
मैंने पूरी कहानी सुनाई
|
ਮੈਂ ਪੂਰੀ ਕਹਾਣੀ ਸੁਣਾਈ ਹੈ।
Maiṁ pūrī kahāṇī suṇā'ī hai.
| ||
सीखना
|
ਸਿੱਖਣਾ
Sikhaṇā
|
||
मैंने सीखा
|
ਮੈਂ ਸਿੱਖਿਆ ਹੈ।
maiṁ sikhi'ā hai.
|
||
मैंने शाम भर सीखा
|
ਮੈਂ ਸਾਰੀ ਸ਼ਾਮ ਸਿੱਖਿਆ ਹੈ।
Maiṁ sārī śāma sikhi'ā hai.
| ||
काम करना
|
ਕੰਮ ਕਰਨਾ
Kama karanā
|
||
मैंने काम किया
|
ਮੈਂ ਕੰਮ ਕੀਤਾ ਹੈ।
maiṁ kama kītā hai.
|
||
मैंने पूरा दिन काम किया
|
ਮੈਂ ਪੂਰਾ ਦਿਨ ਕੰਮ ਕੀਤਾ ਹੈ।
Maiṁ pūrā dina kama kītā hai.
| ||
खाना
|
ਖਾਣਾ
Khāṇā
|
||
मैंने खाया
|
ਮੈਂ ਖਾਧਾ ਹੈ।
maiṁ khādhā hai.
|
||
मैंने सारा खाना खाया
|
ਮੈਂ ਸਾਰਾ ਭੋਜਨ ਖਾ ਲਿਆ ਹੈ।
Maiṁ sārā bhōjana khā li'ā hai.
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|