८० [अस्सी] |
विशेषण ३
|
![]() |
80 [ਅੱਸੀ] |
||
ਵਿਸ਼ੇਸ਼ਣ 3
|
उसके पास एक कुत्ता है
|
ਉਸਦੇ ਕੋਲ ਇੱਕ ਕੁੱਤਾ ਹੈ।
usadē kōla ika kutā hai.
|
||
कुत्ता बड़ा है
|
ਕੁੱਤਾ ਵੱਡਾ ਹੈ।
Kutā vaḍā hai.
|
||
उसके पास एक बड़ा कुत्ता है
|
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ।
Usadē kōla ika vaḍā kutā hai.
| ||
उसका एक घर है
|
ਉਸਦਾ ਇੱਕ ਘਰ ਹੈ।
Usadā ika ghara hai.
|
||
घर छोटा है
|
ਘਰ ਛੋਟਾ ਹੈ।
Ghara chōṭā hai.
|
||
उसका घर छोटा है
|
ਉਸਦਾ ਘਰ ਛੋਟਾ ਹੈ।
Usadā ghara chōṭā hai.
| ||
वह एक होटल में रहता है
|
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ।
Uha ika hōṭala vica rahidā hai.
|
||
होटल सस्ता है
|
ਹੋਟਲ ਸਸਤਾ ਹੈ।
Hōṭala sasatā hai.
|
||
वह एक सस्ते होटल में रहता है
|
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ।
Uha ika sasatē hōṭala vica rahidā hai.
| ||
उसके पास एक गाड़ी है
|
ਉਸਦੇ ਕੋਲ ਇੱਕ ਗੱਡੀ ਹੈ।
Usadē kōla ika gaḍī hai.
|
||
गाड़ी महंगी है
|
ਗੱਡੀ ਮਹਿੰਗੀ ਹੈ।
Gaḍī mahigī hai.
|
||
उसके पास एक महंगी गाड़ी है
|
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ।
Usadē kōla ika mahigī gaḍī hai.
| ||
वह एक उपन्यास पढ़ रहा है
|
ਉਹ ਇੱਕ ਨਾਵਲ ਪੜ੍ਹ ਰਿਹਾ ਹੈ।
Uha ika nāvala paṛha rihā hai.
|
||
उपन्यास नीरस है
|
ਨਾਵਲ ਨੀਰਸ ਹੈ।
Nāvala nīrasa hai.
|
||
वह एक नीरस उपन्यास पढ़ रहा है
|
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ।
Uha ika nīrasa nāvala paṛha rihā hai.
| ||
वह एक फ़िल्म देख रही है
|
ਉਹ ਇੱਕ ਫਿਲਮ ਦੇਖ ਰਹੀ ਹੈ।
Uha ika philama dēkha rahī hai.
|
||
फ़िल्म दिलचस्प है
|
ਫਿਲਮ ਦਿਲਚਸਪ ਹੈ।
Philama dilacasapa hai.
|
||
वह एक दिलचस्प फ़िल्म देख रही है
|
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ।
Uha ika dilacasapa philama dēkha rahī hai.
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|