७९ [उन्यासी] |
विशेषण २
|
![]() |
79 [ਉਨਾਸੀ] |
||
ਵਿਸ਼ੇਸ਼ਣ 2
|
मैंने नीले कपड़े पहने हैं
|
ਮੈਂ ਨੀਲੇ ਕੱਪੜੇ ਪਹਿਨੇ ਹਨ।
maiṁ nīlē kapaṛē pahinē hana.
|
||
मैंने लाल कपड़े पहने हैं
|
ਮੈਂ ਲਾਲ ਕੱਪੜੇ ਪਹਿਨੇ ਹਨ।
Maiṁ lāla kapaṛē pahinē hana.
|
||
मैंने हरे कपड़े पहने हैं
|
ਮੈਂ ਹਰੇ ਕੱਪੜੇ ਪਹਿਨੇ ਹਨ।
Maiṁ harē kapaṛē pahinē hana.
| ||
मैं काला बैग खरीदता / खरीदती हूँ
|
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ।
Maiṁ kālā baiga kharīdadā/ kharīdadī hāṁ.
|
||
मैं भूरा बैग खरीदता / खरीदती हूँ
|
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ।
Maiṁ bhūrā baiga kharīdadā/ kharīdadī hāṁ.
|
||
मैं सफ़ेद बैग खरीदता / खरीदती हूँ
|
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ।
Maiṁ saphaida baiga kharīdadā/ kharīdadī hāṁ.
| ||
मुझे एक नयी गाड़ी चाहिए
|
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ।
Mainū ika navīṁ gaḍī cāhīdī hai.
|
||
मुझे एक तेज़ गाड़ी चाहिए
|
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ।
Mainū ika zi'ādā tēza gaḍī cāhīdī hai.
|
||
मुझे एक आरामदायी गाड़ी चाहिए
|
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ।
Mainū ika ārāmadā'ika gaḍī cāhīdī hai.
| ||
वहाँ ऊपर एक बूढ़ी स्त्री रहती है
|
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ।
Uthē upara ika buḍhī aurata rahidī hai.
|
||
वहाँ ऊपर एक मोटी स्त्री रहती है
|
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ।
Uthē upara ika mōṭī aurata rahidī hai.
|
||
वहाँ नीचे एक जिज्ञासु स्त्री रहती है
|
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ।
Uthē hēṭhāṁ ika jigi'āsū aurata rahidī hai.
| ||
हमारे मेहमान अच्छे लोग थे
|
ਸਾਡੇ ਮਹਿਮਾਨ ਚੰਗੇ ਲੋਕ ਸਨ।
Sāḍē mahimāna cagē lōka sana.
|
||
हमारे मेहमान विनम्र लोग थे
|
ਸਾਡੇ ਮਹਿਮਾਨ ਨਿਮਰ ਲੋਕ ਸਨ।
Sāḍē mahimāna nimara lōka sana.
|
||
हमारे मेहमान दिलचस्प लोग थे
|
ਸਾਡੇ ਮਹਿਮਾਨ ਦਿਲਚਸਪ ਲੋਕ ਸਨ।
Sāḍē mahimāna dilacasapa lōka sana.
| ||
मेरे बच्चे प्यारे हैं
|
ਮੇਰੇ ਬੱਚੇ ਪਿਆਰੇ ਹਨ।
Mērē bacē pi'ārē hana.
|
||
लेकिन पड़ोसियों के बच्चे ढीठ हैं
|
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ।
Para gu'āṇḍhī'āṁ dē bacē ḍhīṭha hana.
|
||
क्या आपके बच्चे आज्ञाकारी हैं?
|
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ?
Kī tuhāḍē bacē āgi'ākārī hana?
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|