|
|
|
|
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ?
|
तुला गाडी चालवण्याची परवानगी आहे का?
|
|
|
|
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ?
|
तुला दारू पिण्याची परवानगी आहे का?
|
|
|
|
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ?
|
तुला एकट्याने परदेशी प्रवासाची परवानगी आहे का?
|
|
|
|
|
|
|
ਕਰ ਸਕਣਾ
|
परवानगी देणे
|
|
|
|
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ।
|
आम्ही इथे धुम्रपान करू शकतो का?
|
|
|
|
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ?
|
इथे धुम्रपान करण्याची परवानगी आहे का?
|
|
|
|
|
|
|
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ?
|
एखादा कोणी क्रेडीट कार्डने पैसे देऊ शकतो का?
|
|
|
|
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ?
|
एखादा कोणी धनादेशाने पैसे देऊ शकतो का?
|
|
|
|
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ?
|
एखादा कोणी फक्त रोखच पैसे देऊ शकतो का?
|
|
|
|
|
|
|
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ?
|
मी फोन करू का?
|
|
|
|
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ?
|
मी काही विचारू का?
|
|
|
|
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ?
|
मी काही बोलू का?
|
|
|
|
|
|
|
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ।
|
त्याला उद्यानात झोपण्याची परवानगी नाही.
|
|
|
|
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ।
|
त्याला गाडीत झोपण्याची परवानगी नाही.
|
|
|
|
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ।
|
त्याला रेल्वे स्टेशनवर झोपण्याची परवानगी नाही.
|
|
|
|
|
|
|
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ?
|
आम्ही बसू शकतो का?
|
|
|
|
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ?
|
आम्हांला मेन्यू मिळू शकेल का?
|
|
|
|
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ।
|
आम्ही वेगळे वेगळे पैसे देऊ शकतो का?
|
|
|
|
|
|
|