भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


५० [पचास]

तरणतालाब में

 


50 [ਪੰਜਾਹ]

ਤਰਣਤਾਲ ਵਿੱਚ

 

 
आज गर्मी है
ਅੱਜ ਗਰਮੀ ਹੈ।
aja garamī hai.
क्या हम तैरने चलें?
ਕੀ ਆਪਾਂ ਤੈਰਨ ਚੱਲੀਏ?
Kī āpāṁ tairana calī'ē?
क्या तुम्हारा तैरने का मन है?
ਕੀ ਤੇਰਾ ਤੈਰਨ ਦਾ ਮਨ ਹੈ?
Kī tērā tairana dā mana hai?
 
 
 
 
क्या तुम्हारे पास तौलिया है?
ਕੀ ਤੇਰੇ ਕੋਲ ਤੌਲੀਆ ਹੈ?
Kī tērē kōla taulī'ā hai?
क्या तुम्हारे पास तैराकी की पतलून है?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ?
Kī tērē kōla tairākī vālī patalūna hai?
क्या तुम्हारे पास तैराकी के कपड़े हैं?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ?
Kī tērē kōla tairākī vālē kapaṛē hana?
 
 
 
 
क्या तुम तैर सकते हो / सकती हो?
ਕੀ ਤੂੰ ਤੈਰ ਸਕਦਾ / ਸਕਦੀ ਹੈਂ?
Kī tū taira sakadā/ sakadī haiṁ?
क्या तुम डुबकी लगा सकते हो?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ?
Kī tusīṁ ḍubakī lagā sakadē hō?
क्या तुम पानी में कूद सकते / सकती हो?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ?
Kī tū pāṇī vica kuda sakadā/ sakadī haiṁ?
 
 
 
 
स्नानघर कहाँ है?
ਫੁਹਾਰਾ ਕਿੱਥੇ ਹੈ?
Phuhārā kithē hai?
कपड़े बदलने का कमरा कहाँ है?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ?
Kapaṛē badalaṇa dā kamarā kithē hai?
तैरने का चश्मा कहाँ है?
ਤੈਰਨ ਦਾ ਚਸ਼ਮਾ ਕਿੱਥੇ ਹੈ?
Tairana dā caśamā kithē hai?
 
 
 
 
क्या पानी गहरा है?
ਕੀ ਪਾਣੀ ਗਹਿਰਾ ਹੈ?
Kī pāṇī gahirā hai?
क्या पानी साफ़-सुथरा है?
ਕੀ ਪਾਣੀ ਸਾਫ – ਸੁਥਰਾ ਹੈ?
Kī pāṇī sāpha – sutharā hai?
क्या पानी गरम है?
ਕੀ ਪਾਣੀ ਗਰਮ ਹੈ?
Kī pāṇī garama hai?
 
 
 
 
मैं ठिठुर रहा / रही हूँ
ਮੈਂ ਕੰਬ ਰਿਹਾ / ਰਹੀ ਹਾਂ।
Maiṁ kaba rihā/ rahī hāṁ.
पानी बहुत ठंडा है
ਪਾਣੀ ਬਹੁਤ ਠੰਢਾ ਹੈ।
Pāṇī bahuta ṭhaḍhā hai.
अब मैं पानी से बाहर निकलूँगा / निकलूँगी
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ।
Huṇa maiṁ pāṇī tōṁ bāhara nikalāṅgā/ nikalāṅgī.
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए