४९ [उनचास] |
खेल
|
![]() |
49 [ਉਨੰਜਾ] |
||
ਖੇਲ
|
क्या तुम कसरत करते हो?
|
ਕੀ ਤੁਸੀਂ ਕਸਰਤ ਕਰਦੇ ਹੋ?
kī tusīṁ kasarata karadē hō?
|
||
हाँ, मुझे कसरत करनी चाहिए
|
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ।
Hāṁ,mainū kasarata karanī cāhīdī hai.
|
||
मैं एक स्पोर्ट्स क्लब में जाता / जाती हूँ
|
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ।
Maiṁ ika khēḍa – kalaba vica jāndā/ jāndī hāṁ.
| ||
हम फुटबॉल खेलते हैं
|
ਅਸੀਂ ਫੁੱਟਬਾਲ ਖੇਡਦੇ ਹਾਂ।
Asīṁ phuṭabāla khēḍadē hāṁ.
|
||
कभी कभी हम तैरने जाते हैं
|
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ।
Kadē kadē asīṁ tairana jāndē hāṁ.
|
||
या हम साइकिल चलाते हैं
|
ਜਾਂ ਅਸੀਂ ਸਾਈਕਲ ਚਲਾਂਦੇ ਹਾਂ।
Jāṁ asīṁ sā'īkala calāndē hāṁ.
| ||
हमारे शहर में एक फुटबॉल का मैदान है
|
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ।
Sāḍē śahira vica ika phuṭabāla dā maidāna hai.
|
||
तरणताल और सौना भी हैं
|
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ।
Taraṇatāla atē saunā vī ithē hai.
|
||
और एक गोल्फ का मैदान है
|
ਅਤੇ ਇੱਕ ਗੋਲਫ ਦਾ ਮੈਦਾਨ ਹੈ।
Atē ika gōlapha dā maidāna hai.
| ||
टेलीविज़न पर क्या चल रहा है?
|
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ?
Ṭailīvīzana tē kī cala rihā hai?
|
||
इस समय एक फुटबॉल मैच चल रहा है
|
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ।
Isa vēlē ika phuṭabāla dā maica cala rihā hai.
|
||
जर्मन संघ अंग्रेजी संघ के विरुद्ध खेल रहा है
|
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ।
Jaramanī dī ṭīma agarēzī ṭīma dē khilāpha khēla rahī hai.
| ||
कौन जीत रहा है?
|
ਕੌਣ ਜਿੱਤ ਰਿਹਾ ਹੈ?
Kauṇa jita rihā hai?
|
||
पता नहीं
|
ਪਤਾ ਨਹੀਂ।
Patā nahīṁ.
|
||
इस समय यह अनिश्चित है
|
ਇਸ ਵੇਲੇ ਇਹ ਅਨਿਸ਼ਚਿਤ ਹੈ।
Isa vēlē iha aniśacita hai.
| ||
अम्पायर बेल्जियम से है
|
ਅੰਪਾਇਰ ਬੈਲਜੀਅਮ ਤੋਂ ਹੈ।
Apā'ira bailajī'ama tōṁ hai.
|
||
अब पेनल्टी किक होगी
|
ਹੁਣ ਪੈਨਲਟੀ ਕਿੱਕ ਹੋਵੇਗੀ।
Huṇa painalaṭī kika hōvēgī.
|
||
गोल! एक – शून्य
|
ਗੋਲ! ਇੱਕ – ਸਿਫਰ!
Gōla! Ika – siphara!
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|