भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


१७ [सत्रह]

घर में

 


17 [ਸਤਾਰਾਂ]

ਘਰ ਦੇ ਆਲੇ – ਦੁਆਲੇ

 

 
यह हमारा घर है
ਇਹ ਘਰ ਮੇਰਾ ਹੈ।
iha ghara mērā hai.
छत ऊपर है
ਛੱਤ ਉੱਪਰ ਹੈ।
Chata upara hai.
सुराना नीचे है
ਤਹਿਖਾਨਾ ਹੇਠਾਂ ਹੈ।
Tahikhānā hēṭhāṁ hai.
 
 
 
 
बगीचा घर के पीछे है
ਬਗੀਚਾ ਘਰ ਦੇ ਪਿੱਛੇ ਹੈ।
Bagīcā ghara dē pichē hai.
घर के सामने सड़क नहीं है
ਘਰ ਦੇ ਸਾਹਮਣੇ ਸੜਕ ਨਹੀਂ ਹੈ।
Ghara dē sāhamaṇē saṛaka nahīṁ hai.
घर के पास पेड़ हैं
ਘਰ ਦੇ ਕੋਲ ਦਰੱਖਤ ਹੈ।
Ghara dē kōla darakhata hai.
 
 
 
 
यह मेरा निवास है
ਇਹ ਮੇਰਾ ਨਿਵਾਸ ਹੈ।
Iha mērā nivāsa hai.
यहाँ रसोईघर और स्नानगृह हैं
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ।
Ithē rasō'īghara atē iśanānaghara hai.
वहाँ बैठक का कमरा और शयनगृह है
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ।
Ithē baiṭhaka atē sauṇa vālā kamarā hai.
 
 
 
 
घर का दरवाज़ा बंद है
ਘਰ ਦਾ ਦਰਵਾਜ਼ਾ ਬੰਦ ਹੈ।
Ghara dā daravāzā bada hai.
लेकिन खिडकियाँ खुली हैं
ਪਰ ਖਿੜਕੀਆਂ ਖੁਲ੍ਹੀਆਂ ਹਨ।
Para khiṛakī'āṁ khul'hī'āṁ hana.
आज गर्मी है
ਅੱਜ ਗਰਮੀ ਹੈ।
Aja garamī hai.
 
 
 
 
हम बैठक के कमरे में जा रहे हैं
ਅਸੀਂ ਬੈਠਕ ਵਿੱਚ ਜਾ ਰਹੇ ਹਾਂ।
Asīṁ baiṭhaka vica jā rahē hāṁ.
वहाँ एक सोफ़ा और एक कुर्सी है
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ।
Ōthē ika sōphā atē ika kurasī hai.
कृपया बैठिए!
ਕਿਰਪਾ ਕਰਕੇ ਬੈਠੋ!
Kirapā karakē baiṭhō!
 
 
 
 
वहाँ मेरा कंप्यूटर है
ਇੱਥੇ ਮੇਰਾ ਕੰਪਿਊਟਰ ਹੈ।
Ithē mērā kapi'ūṭara hai.
वहाँ मेरा स्टीरिओ सिस्टम है
ਮੇਰਾ ਸਟੀਰੀਓ ਇੱਥੇ ਹੈ।
Mērā saṭīrī'ō ithē hai.
टेलीविज़न सेट एकदम नया है
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ।
Ṭailīvīzana saiṭa ikadama navāṁ hai.
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए