१६ [सोलह] |
ऋतु और मौसम
|
![]() |
16 [ਸੋਲਾਂ] |
||
ਰੁੱਤਾਂ ਅਤੇ ਮੌਸਮ
|
ऋतुऐं ये होती हैं
|
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ:
rutāṁ isa prakāra hudī'āṁ hana:
|
||
वसंत, गर्मी
|
ਬਸੰਤ,ਗਰਮੀ
Basata,garamī
|
||
शरत और सर्दी
|
ਪਤਝੜ ਅਤੇ ਸਰਦੀ
patajhaṛa atē saradī
| ||
गर्मी गरम होती है
|
ਗਰਮੀ ਗਰਮ ਹੁੰਦੀ ਹੈ।
garamī garama hudī hai.
|
||
गर्मी में सूरज चमकता है
|
ਗਰਮੀ ਵਿੱਚ ਸੂਰਜ ਚਮਕਦਾ ਹੈ।
Garamī vica sūraja camakadā hai.
|
||
हमें गर्मी में टहलना अच्छा लगता है
|
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ।
Sānū garamī vica ṭahilaṇā cagā lagadā hai.
| ||
सर्दी ठण्डी होती है
|
ਸਰਦੀ ਠੰਡੀ ਹੁੰਦੀ ਹੈ।
Saradī ṭhaḍī hudī hai.
|
||
सर्दी में बर्फ़ गिरती है या बारिश होती है
|
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ।
Saradī vica barapha paindī hai jāṁ bāriśa hudī hai.
|
||
हमें सर्दी में घर पर रहना अच्छा लगता है
|
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ।
Sānū garamī vica ghara vica rahiṇā cagā lagadā hai.
| ||
ठण्ड है
|
ਠੰਡ ਹੈ।
Ṭhaḍa hai.
|
||
बारिश हो रही है
|
ਬਾਰਿਸ਼ ਹੋ ਰਹੀ ਹੈ।
Bāriśa hō rahī hai.
|
||
तूफ़ानी है
|
ਤੂਫਾਨੀ ਹੈ।
Tūphānī hai.
| ||
गर्मी है
|
ਗਰਮੀ ਹੈ।
Garamī hai.
|
||
धूप है
|
ਧੁੱਪ ਹੈ।
Dhupa hai.
|
||
कड़ी धूप है
|
ਤਿੱਖੀ ਧੁੱਪ ਹੈ।
Tikhī dhupa hai.
| ||
आज मौसम कैसा है?
|
ਅੱਜ ਮੌਸਮ ਕਿਹੋ ਜਿਹਾ ਹੈ?
Aja mausama kihō jihā hai?
|
||
आज ठण्ड है
|
ਅੱਜ ਠੰਡ ਹੈ।
Aja ṭhaḍa hai.
|
||
आज गर्मी है
|
ਅੱਜ ਗਰਮੀ ਹੈ।
Aja garamī hai.
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|