Learn Languages Online!

Home  >   50languages.com   >   اردو   >   پنجابی   >   Table of contents


‫99 [ننانوے]‬

‫مضاف الیہ‬

 


99 [ਨੜਿਨਵੇਂ]

ਮੇਰਾ

 

 
‫میری سہیلی کی بلّی‬
ਮੇਰੇ ਦੋਸਤ ਦੀ ਬਿੱਲੀ
mērē dōsata dī bilī
‫میرے دوست کا کتّا‬
ਮੇਰੇ ਦੋਸਤ ਦਾ ਕੁੱਤਾ
mērē dōsata dā kutā
‫میرے بچّوں کے کھلونے‬
ਮੇਰੇ ਬੱਚਿਆਂ ਦੇ ਖਿਲੌਣੇ
mērē baci'āṁ dē khilauṇē
 
 
 
 
‫یہ میرے ساتھ کام کرنے والے کا کوٹ ہے -‬
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ।
iha mērē sahi – karamī dā kōṭa hai.
‫یہ میرے ساتھ کام کرنے والی کی گاڑی ہے -‬
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ।
Iha mērē sahi – karamī dī gaḍī hai.
‫یہ میرے ساتھ کام کرنے والوں کا کام ہے -‬
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ।
Iha mērē sahi – karamī dā kama hai.
 
 
 
 
‫قمیض کا بٹن ٹوٹ گیا ہے -‬
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ।
Kamīza dā baṭana ṭuṭi'ā hō'i'ā hai.
‫گیراج کی چابی غائب ہے -‬
ਗੈਰਜ ਦੀ ਚਾਬੀ ਗੁੰਮ ਹੋਈ ਹੈ।
Gairaja dī cābī guma hō'ī hai.
‫باس کا کمپیوٹر خراب ہے -‬
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ।
Sāhaba dā kapi'ūṭara kharāba hō'i'ā hai.
 
 
 
 
‫اس لڑکی کے والدین کون ہیں ؟‬
ਇਸ ਬੱਚੀ ਦੇ ਮਾਂ – ਬਾਪ ਕੌਣ ਹਨ?
Isa bacī dē māṁ – bāpa kauṇa hana?
‫میں آپ کے والدین کے گھر کیسے آؤں گا ؟‬
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ?
Maiṁ usadē māmpi'āṁ dē ghara kivēṁ jānvāṁ?
‫گھر سڑک کے آخر میں واقع ہے -‬
ਘਰ ਗਲੀ ਦੇ ਕੋਨੇ ਵਿੱਚ ਹੈ।
Ghara galī dē kōnē vica hai.
 
 
 
 
‫سوئٹزر لینڈ کے دارالخلافہ کا کیا نام ہے ؟‬
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ?
Saviṭazaralaiṇḍa dī rājadhānī kihaṛī hai?
‫اس کتاب کا عنوان کیا ہے ؟‬
ਇਸ ਕਿਤਾਬ ਦਾ ਨਾਮ ਕੀ ਹੈ।
Isa kitāba dā nāma kī hai.
‫پڑوسیوں کے بچّوں کے کیا نام ہیں ؟‬
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ?
Gu'āṇḍhī da baci'āṁ dē nāma kī hana?
 
 
 
 
‫بچّوں کے اسکول کی چھٹیاں کب ہیں ؟‬
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ?
Baci'āṁ dī'āṁ chuṭī'āṁ kadōṁ hana?
‫ڈاکٹر سے ملنے کا وقت کیا ہے ؟‬
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ?
Ḍākaṭara nāla milaṇa dā vakata kī hai?
‫میوزیم کے کھلنے کا وقت کیا ہے ؟‬
ਅਜਾਇਬ ਘਰ ਕਦੋਂ ਖੁਲ੍ਹਦਾ ਹੈ?
Ajā'iba ghara kadōṁ khul'hadā hai?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners