Learn Languages Online!

Home  >   50languages.com   >   اردو   >   پنجابی   >   Table of contents


‫88 [اٹھاسی]‬

‫ماضی 2‬

 


88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

 

 
‫میرا بیٹا گڑیا کے ساتھ کھیلنا نہیں چاہتا تھا -‬
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ।
mērā bēṭā guḍī nāla nahīṁ khēḍaṇā cāhudā sī.
‫میری بیٹی فٹ بال کھیلنا نہیں چاہتی تھی -‬
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ।
Mērī bēṭī phuṭabāla nahīṁ khēḍaṇā cāhudī sī.
‫میری بیوی شطرنج کھیلنا نہیں چاہتی تھی -‬
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ।
Mērī patanī mērē nāla śataraja nahīṁ khēḍaṇā cāhudī sī.
 
 
 
 
‫میرے بچّے چہل قدمی کرنا نہیں چاہتے تھے -‬
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ।
Mērē bacē ṭahilaṇa nahī jāṇā cāhudē sana.
‫وہ کمرے کی صفائی کرنا نہیں چاہتے تھے -‬
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ।
Uha kamarā sāpha nahīṁ karanā cāhahudī sī.
‫وہ بستر میں جانا نہیں چاہتے تھے -‬
ਉਹ ਸੌਣਾ ਨਹੀਂ ਚਾਹੁੰਦੇ ਸਨ।
Uha sauṇā nahīṁ cāhudē sana.
 
 
 
 
‫اسے آئسکریم / برف کھانے کی اجازت نہیں تھی -‬
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ।
Usanū ā'īsakrīma khāṇa dī āgi'ā nahīṁ sī.
‫اسے چوکلیٹ کھانے کی اجازت نہیں تھی -‬
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ।
Usanū cākalēṭa khāṇa dī āgi'ā nahīṁ sī.
‫اسے ٹافی کھانے کی اجازت نہیں تھی -‬
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ।
Usanū maṭhi'ā'ī khāṇa dī āgi'ā nahīṁ sī.
 
 
 
 
‫مجھے کچھ خواہش کرنے کی اجازت تھی -‬
ਮੈਨੂੰ ਕੁਝ ਮੰਗਣ ਦੀ ਆਗਿਆ ਸੀ।
Mainū kujha magaṇa dī āgi'ā sī.
‫مجھے ایک لباس خریدنے کی اجازت تھی -‬
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ।
Mainū āpaṇē la'ī kapaṛē kharīdaṇa dī āgi'ā sī.
‫مجھے چوکلیٹ خریدنے کی اجازت تھی -‬
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ।
Mainū cākalēṭa laiṇa dī āgi'ā sī.
 
 
 
 
‫کیا تمھیں ہوائی جہاز میں سگریٹ پینے کی اجازت تھی ؟‬
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ?
Kī tuhānū jahāza vica sigaraṭa pīṇa dī āgi'ā sī?
‫کیا تمھیں ہسپتال میں بیئر پینے کی اجازت تھی؟‬
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ?
Kī tainū hasapatāla vica bī'ara pīṇa dī āgi'ā sī?
‫کیا تمھیں ہوٹل میں کتّا لے جانے کی اجازت تھی ؟‬
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ?
Kī tainū hōṭala vica kutā nāla lai kē jāṇa dī āgi'ā sī?
 
 
 
 
‫چھٹیوں کے دنوں میں بچّوں کو دیر تک باہر رہنے کی اجازت تھی -‬
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ?
Kī chuṭī'āṁ vica baci'āṁ nū zi'ādā dēra bāhara rahiṇa dī ijāzata sī?
‫انھیں دیر تک صحن میں کھیلنے کی اجازت تھی -‬
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ।
Uhanāṁ nū vihaṛē vica bahuta samēṁ taka khēlaṇa dī ijāzata sī.
‫انہیں دیر تک جاگنے کی اجازت تھی -‬
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ।
Uhanāṁ nū bahuta dēra taka jāgaṇa dī ijāzata sī.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners