Learn Languages Online!

Home  >   50languages.com   >   اردو   >   پنجابی   >   Table of contents


‫85 [پچاسی]‬

‫سوالات – ماضی 1‬

 


85 [ਪਚਾਸੀ]

ਪ੍ਰਸ਼ਨ – ਭੂਤਕਾਲ 1

 

 
‫آپ نے کتنی پی ہے ؟‬
ਤੁਸੀਂ ਕਿੰਨੀ ਪੀਤੀ ਹੈ?
tusīṁ kinī pītī hai?
‫آپ نے کتنا کام کیا ہے ؟‬
ਤੁਸੀਂ ਕਿੰਨਾ ਕੰਮ ਕੀਤਾ ਹੈ?
Tusīṁ kinā kama kītā hai?
‫آپ نے کتنا لکھا ہے ؟‬
ਤੁਸੀਂ ਕਿੰਨਾ ਲਿਖਿਆ?
Tusīṁ kinā likhi'ā?
 
 
 
 
‫آپ کی نیند کیسی رہی ہے ؟‬
ਤੁਸੀਂ ਕਿੰਨਾ ਸੁੱਤੇ?
Tusīṁ kinā sutē?
‫آپ نے امتحان کیسے پاس کیا ہے ؟‬
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ?
Tusīṁ prīkhi'ā kivēṁ pāsa kītī hai?
‫آپ نے راستہ کیسے تلاش کیا ہے؟‬
ਤੁਹਾਨੂੰ ਰਸਤਾ ਕਿਵੇਂ ਮਿਲਿਆ?
Tuhānū rasatā kivēṁ mili'ā?
 
 
 
 
‫آپ نے کس سے بات کی ہے ؟‬
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ?
Tusīṁ kisadē nāla galabāta kītī?
‫آپ نے کس سے ملنے کا وقت لیا ہے ؟‬
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ?
Tuhāḍī kisadē nāla mulākāta hō'ī?
‫آپ نے کس کے ساتھ سالگرہ منائی ہے؟‬
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ?
Tusīṁ kisadē nāla janamadina manā'i'ā?
 
 
 
 
‫آپ کہاں گئے تھے ؟‬
ਤੁਸੀਂ ਕਿੱਥੇ ਸੀ?
Tusīṁ kithē sī?
‫آپ کہاں رہے ؟‬
ਤੁਸੀਂ ਕਿੱਥੇ ਰਹਿੰਦੇ ਸੀ?
Tusīṁ kithē rahidē sī?
‫آپ نے کہاں کام کیا ؟‬
ਤੁਸੀਂ ਕਿੱਥੇ ਕੰਮ ਕੀਤਾ ਹੈ?
Tusīṁ kithē kama kītā hai?
 
 
 
 
‫آپ نے کیا مشورہ دیا ہے؟‬
ਤੁਸੀਂ ਕੀ ਸਲਾਹ ਦਿੱਤੀ?
Tusīṁ kī salāha ditī?
‫آپ نے کیا کھایا ہے ؟‬
ਤੁਸੀਂ ਕੀ ਖਾਧਾ ਹੈ?
Tusīṁ kī khādhā hai?
‫آپ نے کیا سیکھا / جانا ہے ؟‬
ਤੁਸੀਂ ਕੀ ਅਨੁਭਵ ਕੀਤਾ?
Tusīṁ kī anubhava kītā?
 
 
 
 
‫آپ کتنی تیز گئے ؟‬
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ?
Tusīṁ kinī tēza gaḍī calā'ī?
‫آپ کا ہوائی سفر کتنی دیر کا تھا ؟‬
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ?
Tusīṁ kinē samēṁ taka uḍāna bharī?
‫آپ کتنا اونچا اچھلے ؟‬
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ?
Tusīṁ kinī ucā'ī taka kudē?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners