Learn Languages Online!

Home  >   50languages.com   >   اردو   >   پنجابی   >   Table of contents


‫76 [چہتّر]‬

‫وجہ بتانا 2‬

 


76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

 

 
‫تم کیوں نہیں آئے ؟‬
ਤੁਸੀਂ ਕਿਉਂ ਨਹੀਂ ਆਏ?
tusīṁ ki'uṁ nahīṁ ā'ē?
‫میں بیمار تھا -‬
ਮੈਂ ਬੀਮਾਰ ਸੀ।
Maiṁ bīmāra sī.
‫میں نہیں آیا کیونکہ میں بیمار تھا -‬
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ।
Maiṁ nahīṁ ā'i'ā/ ā'ī ki'uṅki maiṁ bīmāra sī.
 
 
 
 
‫وہ کیوں نہیں آئی ؟‬
ਉਹ ਕਿਉਂ ਨਹੀਂ ਆਈ?
Uha ki'uṁ nahīṁ ā'ī?
‫وہ تھکی ہوئی تھی -‬
ਉਹ ਥੱਕ ਗਈ ਸੀ।
Uha thaka ga'ī sī.
‫وہ نہیں آئی کیونکہ وہ تھکی ہوئی تھی -‬
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ।
Uha nahīṁ ā'ī ki'uṅki uha thaka ga'ī hai.
 
 
 
 
‫وہ کیوں نہیں آیا ؟‬
ਉਹ ਕਿਉਂ ਨਹੀਂ ਆਇਆ?
Uha ki'uṁ nahīṁ ā'i'ā?
‫اسکی طبیعت نہیں چاہی -‬
ਉਸਦਾ ਮਨ ਨਹੀਂ ਕਰ ਰਿਹਾ ਸੀ।
Usadā mana nahīṁ kara rihā sī.
‫وہ نہیں آیا کیونکہ اس کی طبیعت نہیں چاہی -‬
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ?
Uha nahīṁ ā'i'ā ki'uṅki usadī ichā nahīṁ sī?
 
 
 
 
‫تم لوگ کیوں نہیں آئے ؟‬
ਤੁਸੀਂ ਸਾਰੇ ਕਿਉਂ ਨਹੀਂ ਆਏ?
Tusīṁ sārē ki'uṁ nahīṁ ā'ē?
‫ہماری گاڑی خراب ہے -‬
ਸਾਡੀ ਗੱਡੀ ਖਰਾਬ ਹੈ।
Sāḍī gaḍī kharāba hai.
‫ہم نہیں آئے کیونکہ ہماری گاڑی خراب ہے -‬
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ।
Asīṁ nahīṁ ā'ē ki'uṅki sāḍī gaḍī kharāba hai.
 
 
 
 
‫لوگ کیوں نہیں آئے ؟‬
ਉਹ ਲੋਕ ਕਿਉਂ ਨਹੀਂ ਆਏ?
Uha lōka ki'uṁ nahīṁ ā'ē?
‫انکی ٹرین چھوٹ گئی ہے -‬
ਉਹਨਾਂ ਦੀ ਗੱਡੀ ਛੁੱਟ ਗਈ ਸੀ।
Uhanāṁ dī gaḍī chuṭa ga'ī sī.
‫وہ لوگ نہیں آئے کیونکہ ان کی ٹرین چھوٹ گئی ہے-‬
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ।
Uha lōka isa la'ī nahīṁ ā'ē ki'uṅki uhanāṁ dī gaḍī chuṭa ga'ī sī.
 
 
 
 
‫تم کیوں نہیں آئے ؟‬
ਤੂੰ ਕਿਉਂ ਨਹੀਂ ਆਇਆ / ਆਈ?
Tū ki'uṁ nahīṁ ā'i'ā/ ā'ī?
‫مجھے اجازت نہیں تھی -‬
ਮੈਨੂੰ ਆਉਣ ਦੀ ਆਗਿਆ ਨਹੀਂ ਸੀ।
Mainū ā'uṇa dī āgi'ā nahīṁ sī.
‫میں نہیں آیا کیونکہ مجھے اجازت نہیں تھی -‬
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ।
Maiṁ nahīṁ ā'i'ā/ ā'ī ki'uṅki mainū ā'uṇa dī āgi'ā nahīṁ sī.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners