Learn Languages Online!

Home  >   50languages.com   >   اردو   >   پنجابی   >   Table of contents


‫74 [چوہتّر]‬

‫کسی چیز کی درخواست کرنا‬

 


74 [ਚੁਹੱਤਰ]

ਬੇਨਤੀ ਕਰਨਾ

 

 
‫کیا آپ میرے بال کاٹ سکتے ہیں ؟‬
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ?
kī tusīṁ mērē vāla kaṭa sakadē hō?
‫مہربانی کر کے زیادہ چھوٹے نہیں -‬
ਬਹੁਤ ਛੋਟੇ ਨਾ ਕਰਨਾ।
Bahuta chōṭē nā karanā.
‫تھوڑے چھوٹے‬
ਥੋੜ੍ਹੇ ਹੋਰ ਛੋਟੇ ਕਰ ਦਿਓ।
Thōṛhē hōra chōṭē kara di'ō.
 
 
 
 
‫کیا آپ تصویریں دھو سکتے ہیں ؟‬
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ?
Kī tusīṁ tasavīra khica sakadē hō?
‫تصویریں سی ڈی پر ہیں -‬
ਤਸਵੀਰਾਂ ਸੀਡੀ ਵਿੱਚ ਹਨ।
Tasavīrāṁ sīḍī vica hana.
‫تصویریں کیمرے میں ہیں -‬
ਤਸਵੀਰਾਂ ਕੈਮਰੇ ਵਿੱਚ ਹਨ।
Tasavīrāṁ kaimarē vica hana.
 
 
 
 
‫کیا آپ گھڑی کی مرمت کر سکتے ہیں ؟‬
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ?
Kī tusīṁ ghaṛī ṭhīka kara sakadē hō?
‫گلاس ٹوٹا ہوا ہے -‬
ਕੱਚ ਟੁੱਟ ਗਿਆ ਹੈ।
Kaca ṭuṭa gi'ā hai.
‫بیٹری خالی ہے -‬
ਬੈਟਰੀ ਖਾਲੀ ਹੈ।
Baiṭarī khālī hai.
 
 
 
 
‫کیا آپ قمیض استری کر سکتے ہیں ؟‬
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ?
Kī tusīṁ kamīza nū praisa kara sakadē hō?
‫کیا آپ پینٹ دھو سکتے ہیں ؟‬
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ?
Kī tusīṁ patalūna sāpha kara sakadē hō?
‫کیا آپ جوتے کی مرمت کر سکتے ہیں ؟‬
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ?
Kī tusīṁ jutī ṭhīka kara sakadē hō?
 
 
 
 
‫کیا آپ مجھے ماچس دے سکتے ہیں ؟‬
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ?
Kī tusīṁ mainū sulagā'uṇa la'ī kujha dē sakadē hō?
‫کیا آپ کے پاس ماچس یا لائٹر ہے ؟‬
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ?
Kī tuhāḍē kōla mācisa jāṁ lā'īṭara hai?
‫کیا آپ کے پاس ایک ایش ٹرے ہے ؟‬
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
 
 
 
 
‫کیا آپ سگار پیتے ہیں ؟‬
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
‫کیا آپ سگریٹ پیتے ہیں ؟‬
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
‫کیا آپ پائپ پیتے ہیں ؟‬
ਕੀ ਤੁਸੀਂ ਪਾਈਪ ਪੀਂਦੇ ਹੋ?
Kī tusīṁ pā'īpa pīndē hō?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners