Learn Languages Online!

Home  >   50languages.com   >   اردو   >   پنجابی   >   Table of contents


‫72 [بہتّر]‬

‫کچھ کرنا‬

 


72 [ਬਹੱਤਰ]

ਜ਼ਰੂਰੀ ਕੰਮ

 

 
‫لازمی کرنا‬
ਜ਼ਰੂਰੀ ਗੱਲਾਂ
zarūrī galāṁ
‫مجھے خط بھیجنا ہے -‬
ਮੈਂ ਚਿੱਠੀ ਭੇਜਣੀ ਹੈ।
maiṁ ciṭhī bhējaṇī hai.
‫مجھے ہوٹل کا بل ادا کرنا ہے -‬
ਮੈਂ ਹੋਟਲ ਨੂੰ ਪੈਸੇ ਦੇਣੇ ਹਨ।
Maiṁ hōṭala nū paisē dēṇē hana.
 
 
 
 
‫تمھیں صبح سویرے اٹھنا ہے -‬
ਤੂੰ ਜਲਦੀ ਜਾਗਣਾ ਹੈ।
Tū jaladī jāgaṇā hai.
‫تمھیں بہت کام کرنا ہے -‬
ਤੂੰ ਬਹੁਤ ਕੰਮ ਕਰਨਾ ਹੈ।
Tū bahuta kama karanā hai.
‫تمھیں وقت پر آنا ہے ـ‬
ਤੂੰ ਸਮੇਂ ਤੇ ਜਾਣਾ ਹੈ।
Tū samēṁ tē jāṇā hai.
 
 
 
 
‫اسے پٹرول بھرنا ہے -‬
ਉਸਨੇ ਪੈਟਰੋਲ ਲੈਣਾ ਹੈ।
Usanē paiṭarōla laiṇā hai.
‫اسے گاڑی مرمت کرنا ہے -‬
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ।
Usanē āmpaṇī gaḍī ṭhīka karavā'uṇī hai.
‫اسے گاڑی دھونا ہے -‬
ਉਸਨੇ ਆਪਣੀ ਗੱਡੀ ਧਵਾਉਣੀ ਹੈ।
Usanē āpaṇī gaḍī dhavā'uṇī hai.
 
 
 
 
‫اسے خریداری کرنی ہے -‬
ਉਸਨੇ ਖਰੀਦਦਾਰੀ ਕਰਨੀ ਹੈ।
Usanē kharīdadārī karanī hai.
‫اسے فلیٹ کی صفائی کرنی ہے -‬
ਉਸਨੇ ਘਰ ਸਾਫ ਕਰਨਾ ਹੈ।
Usanē ghara sāpha karanā hai.
‫اسے کپڑے دھونے ہیں -‬
ਉਸਨੇ ਕੱਪੜੇ ਧੋਣੇ ਹਨ।
Usanē kapaṛē dhōṇē hana.
 
 
 
 
‫ہمیں فوراً اسکول جانا ہے -‬
ਅਸੀਂ ਤੁਰੰਤ ਸਕੂਲ ਜਾਣਾ ਹੈ।
Asīṁ turata sakūla jāṇā hai.
‫ہمیں فوراً کام پہ جانا ہے -‬
ਅਸੀਂ ਤੁਰੰਤ ਕੰਮ ਤੇ ਜਾਣਾ ਹੈ।
Asīṁ turata kama tē jāṇā hai.
‫ہمیں فوراً ڈاکٹر کے پاس جانا ہے -‬
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ।
Asīṁ turata ḍākaṭara kōla jāṇā hai.
 
 
 
 
‫تم لوگوں کو بس کا انتظار کرنا ہے -‬
ਤੁਸੀਂ ਬੱਸ ਦੀ ਉਡੀਕ ਕਰਨੀ ਹੈ।
Tusīṁ basa dī uḍīka karanī hai.
‫تم لوگوں کو ٹرین کا انتظار کرنا ہے -‬
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ।
Tusīṁ ṭrēna dī uḍīka karanī hai.
‫تم لوگوں کو ٹیکسی کا انتظار کرنا ہے -‬
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ।
Tusīṁ ṭaikasī dī uḍīka karanī hai.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners