Learn Languages Online!

Home  >   50languages.com   >   اردو   >   پنجابی   >   Table of contents


‫69 [انہتّر]‬

‫ضرورت – چاہنا‬

 


69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

 

 
‫مجھے ایک بستر کی ضرورت ہے -‬
ਮੈਨੂੰ ਬਿਸਤਰੇ ਦੀ ਲੋੜ ਹੈ।
mainū bisatarē dī lōṛa hai.
‫میں سونا چاہتا ہوں -‬
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sauṇā cāhudā/ cāhudī hāṁ.
‫کیا یہاں ایک بستر ہے ؟‬
ਕੀ ਇੱਥੇ ਬਿਸਤਰਾ ਹੈ?
Kī ithē bisatarā hai?
 
 
 
 
‫مجھے ایک لیمپ کی ضرورت ہے -‬
ਮੈਨੂੰ ਇੱਕ ਦੀਵੇ ਦੀ ਲੋੜ ਹੈ।
Mainū ika dīvē dī lōṛa hai.
‫میں پڑھنا چاہتا ہوں -‬
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
Maiṁ paṛhanā cāhudā/ cāhudī hāṁ.
‫کیا یہاں ایک لیمپ ہے ؟‬
ਕੀ ਇੱਥੇ ਦੀਵਾ ਹੈ?
Kī ithē dīvā hai?
 
 
 
 
‫مجھے ٹیلیفون کی ضرورت ہے -‬
ਮੈਨੂੰ ਟੈਲੀਫੋਨ ਦੀ ਲੋੜ ਹੈ।
Mainū ṭailīphōna dī lōṛa hai.
‫میں ٹیلیفون کرنا چاہتا ہوں -‬
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ ṭailīphōna karanā cāhudā/ cāhudī hāṁ.
‫کیا یہاں ٹیلیفون ہے ؟‬
ਕੀ ਇੱਥੇ ਟੈਲਫੋਨ ਹੈ?
Kī ithē ṭailaphōna hai?
 
 
 
 
‫مجھے ایک کیمرے کی ضرورت ہے -‬
ਮੈਨੂੰ ਕੈਮਰੇ ਦੀ ਲੋੜ ਹੈ।
Mainū kaimarē dī lōṛa hai.
‫میں فوٹو کھینچنا چاہتا ہوں -‬
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ।
Maiṁ phōṭō khicaṇā cāhudā/ cāhudī hāṁ.
‫کیا یہاں ایک کیمرا ہے ؟‬
ਕੀ ਇੱਥੇ ਕੈਮਰਾ ਹੈ?
Kī ithē kaimarā hai?
 
 
 
 
‫مجھے ایک کمپیوٹر کی ضرورت ہے -‬
ਮੈਨੂੰ ਕੰਪਿਊਟਰ ਦੀ ਲੋੜ ਹੈ।
Mainū kapi'ūṭara dī lōṛa hai.
‫میں ایک ای میل بھیجنا چاہتا ہوں -‬
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ।
Maiṁ ī – mēla bhējaṇā cāhudā/ cāhudī hāṁ.
‫کیا یہاں ایک کمپیوٹر ہے ؟‬
ਕੀ ਇੱਥੇ ਕੰਪਿਊਟਰ ਹੈ?
Kī ithē kapi'ūṭara hai?
 
 
 
 
‫مجھے ایک بال پوائنٹ کی ضرورت ہے -‬
ਮੈਨੂੰ ਕਲਮ ਦੀ ਲੋੜ ਹੈ।
Mainū kalama dī lōṛa hai.
‫میں کچھ لکھنا چاہتا ہوں -‬
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ।
Maiṁ kujha likhaṇā cāhudā/ cāhudī hāṁ.
‫کیا یہاں ایک کاغذ اور ایک بال پوائنٹ ہے ؟‬
ਕੀ ਇੱਥੇ ਕਾਗਜ਼ ਕਲਮ ਹੈ?
Kī ithē kāgaza kalama hai?
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners