Learn Languages Online!

Home  >   50languages.com   >   اردو   >   پنجابی   >   Table of contents


‫61 [اکسٹھ]‬

‫اعداد صفاتی‬

 


61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

 

 
‫پہلا مہینہ جنوری ہے-‬
ਪਹਿਲਾ ਮਹੀਨਾ ਜਨਵਰੀ ਹੈ।
pahilā mahīnā janavarī hai.
‫دوسرا مہینہ فروری ہے-‬
ਦੂਜਾ ਮਹੀਨਾ ਫਰਵਰੀ ਹੈ।
Dūjā mahīnā pharavarī hai.
‫تیسرا مہینہ مارچ ہے-‬
ਤੀਜਾ ਮਹੀਨਾ ਮਾਰਚ ਹੈ।
Tījā mahīnā māraca hai.
 
 
 
 
‫چوتھا مہینہ اپریل ہے-‬
ਚੌਥਾ ਮਹੀਨਾ ਅਪ੍ਰੈਲ ਹੈ।
Cauthā mahīnā apraila hai.
‫پانچواں مہینہ مئی ہے-‬
ਪੰਜਵਾਂ ਮਹੀਨਾ ਮਈ ਹੈ।
Pajavāṁ mahīnā ma'ī hai.
‫چھٹا مہینہ جون ہے-‬
ਛੇਵਾਂ ਮਹੀਨਾ ਜੂਨ ਹੈ।
Chēvāṁ mahīnā jūna hai.
 
 
 
 
‫چھ مہینوں کا آدھا سال ہوتا ہے-‬
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ।
Chē mahīni'āṁ dā adhā sāla hudā hai.
‫جنوری، فروری، مارچ‬
ਜਨਵਰੀ,ਫਰਵਰੀ,ਮਾਰਚ,
Janavarī,pharavarī,māraca,
‫اپریل، مئی، اور جون‬
ਅਪ੍ਰੈਲ,ਮਈ ਅਤੇ ਜੂਨ
apraila,ma'ī atē jūna
 
 
 
 
‫ساتواں مہینہ جولائی ہے-‬
ਸੱਤਵਾਂ ਮਹੀਨਾ ਜੁਲਾਈ ਹੈ।
satavāṁ mahīnā julā'ī hai.
‫آٹھواں مہینہ اگست ہے-‬
ਅੱਠਵਾਂ ਮਹੀਨਾ ਅਗਸਤ ਹੈ।
Aṭhavāṁ mahīnā agasata hai.
‫نواں مہینہ ستمبر ہے-‬
ਨੌਵਾਂ ਮਹੀਨਾ ਸਤੰਬਰ ਹੈ।
Nauvāṁ mahīnā satabara hai.
 
 
 
 
‫دسواں مہینہ اکتوبر ہے-‬
ਦੱਸਵਾਂ ਮਹੀਨਾ ਅਕਤੂਬਰ ਹੈ।
Dasavāṁ mahīnā akatūbara hai.
‫گیارہواں مہینہ نومبر ہے-‬
ਗਿਆਰਵਾਂ ਮਹੀਨਾ ਨਵੰਬਰ ਹੈ।
Gi'āravāṁ mahīnā navabara hai.
‫بارہواں مہینہ دسمبر ہے-‬
ਬਾਰ੍ਹਵਾਂ ਮਹੀਨਾ ਦਸੰਬਰ ਹੈ।
Bār'havāṁ mahīnā dasabara hai.
 
 
 
 
‫بارہ مہینوں کا ایک سال ہوتا ہے-‬
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।
Bār'hāṁ mahīni'āṁ dā ika sāla hudā hai.
‫جولائی، اگست، ستمبر‬
ਜੁਲਾਈ,ਅਗਸਤ,ਸਤੰਬਰ,
Julā'ī,agasata,satabara,
‫اکتوبر، نومبر، اور دسمبر‬
ਅਕਤੂਬਰ,ਨਵੰਬਰ,ਦਸੰਬਰ
akatūbara,navabara,dasabara
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners