Learn Languages Online!

Home  >   50languages.com   >   اردو   >   پنجابی   >   Table of contents


‫58 [اٹھاون]‬

‫جسم کے حصّے‬

 


58 [ਅਠਵੰਜਾ]

ਸਰੀਰ ਦੇ ਅੰਗ

 

 
‫میں ایک مرد کی تصویر بنا رہا ہوں-‬
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ।
maiṁ ika ādamī dā citara baṇā'undā/ baṇā'undī hāṁ.
‫پہلے سر-‬
ਸਭ ਤੋਂ ਪਹਿਲਾਂ ਮੱਥਾ
Sabha tōṁ pahilāṁ mathā
‫مرد کے سر پر ٹوپی ہے-‬
ਆਦਮੀ ਨੇ ਟੋਪੀ ਪਹਿਨੀ ਹੈ।
ādamī nē ṭōpī pahinī hai.
 
 
 
 
‫اس کے بال نظر نہیں آرہے ہیں-‬
ਉਸਦੇ ਵਾਲ ਨਹੀਂ ਦਿਖਦੇ।
Usadē vāla nahīṁ dikhadē.
‫اس کے کان بھی نظر نہیں آرہے ہیں-‬
ਉਸਦੇ ਕੰਨ ਵੀ ਨਹੀਂ ਦਿੱਖਦੇ।
Usadē kana vī nahīṁ dikhadē.
‫اس کی کمر بھی نظر نہیں آرہی ہے-‬
ਉਸਦੀ ਪਿਠ ਵੀ ਨਹੀਂ ਦਿਖਦੀ।
Usadī piṭha vī nahīṁ dikhadī.
 
 
 
 
‫میں آنکھ اور منہ بنا رہا ہوں-‬
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ।
Maiṁ akhāṁ atē mūha/ baṇā'undā/ baṇā'undī hāṁ.
‫وہ مرد ناچ رہا ہے اور ہنس رہا ہے-‬
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।
Ādamī naca rihā hai atē musakarā rihā hai.
‫مرد کی ناک لمبی ہے-‬
ਆਦਮੀ ਦੀ ਨੱਕ ਲੰਬੀ ਹੈ।
Ādamī dī naka labī hai.
 
 
 
 
‫اس کے ہاتھ میں ایک چھڑی ہے-‬
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ।
Usadē hathāṁ vica ika chaṛī hai.
‫اس نے گردن کے ارد گرد ایک شال اوڑھی ہوئی ہے-‬
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ।
Usadē galē du'ālē ika sakāpha banhi'āṁ hō'i'ā hai.
‫سردی کا موسم ہے اور ٹھنڈ ہے-‬
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ।
Saradī dā samāṁ hai atē kāphī ṭhaḍha hai.
 
 
 
 
‫بازو مضبوط ہیں-‬
ਬਾਂਹਾਂ ਮਜ਼ਬੂਤ ਹਨ।
Bānhāṁ mazabūta hana.
‫ٹانگیں بھی مضبوط ہیں-‬
ਲੱਤਾਂ ਵੀ ਮਜ਼ਬੂਤ ਹਨ।
Latāṁ vī mazabūta hana.
‫یہ آدمی برف کا ہے-‬
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ।
Iha mānava barapha dā baṇi'ā hō'i'ā hai.
 
 
 
 
‫وہ پینٹ اور کوٹ نہیں پہنتا ہے-‬
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ।
Usanē patalūna atē kōṭa nahīṁ pahini'ā hai.
‫پھر بھی اسے سردی نہیں لگتی ہے-‬
ਪਰ ਉਸਨੂੰ ਠੰਢ ਲੱਗ ਰਹੀ ਹੈ।
Para usanū ṭhaḍha laga rahī hai.
‫وہ برف کا آدمی ہے-‬
ਉਹ ਇੱਕ ਹਿਮ – ਮਾਨਵ ਹੈ।
Uha ika hima – mānava hai.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners