Learn Languages Online!

Home  >   50languages.com   >   اردو   >   پنجابی   >   Table of contents


‫40 [چالیس]‬

‫راستہ معلوم کرنا‬

 


40 [ਚਾਲੀ]

ਰਸਤਾ ਪੁੱਛਣ ਦੇ ਲਈ

 

 
‫معاف کیجئیے گا‬
ਇੱਕ ਮਿੰਟ! / ਮਾਫ ਕਰਨਾ,
ika miṭa! / Māpha karanā,
‫کیا آپ میری مدد کر سکتے ہیں؟‬
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
kī tusīṁ mērī madada kara sakadē hō?
‫یہاں پر اچھا ریسٹورنٹ کہاں ہے؟‬
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ?
Ithē ika cagā raisaṭōraiṇṭa kithē hai?
 
 
 
 
‫آپ کونے سے بائیں طرف مڑ جائیں‬
ਉਸ ਮੋੜ ਤੋਂ ਖੱਬੇ ਹੱਥ ਮੁੜੋ।
Usa mōṛa tōṁ khabē hatha muṛō.
‫پھر تھوڑی دور تک سیدھے چلتے رہیں‬
ਫਿਰ ਥੋੜ੍ਹਾ ਸਿੱਧਾ ਜਾਓ।
Phira thōṛhā sidhā jā'ō.
‫پھر دائیں طرف 100میٹر چلیں‬
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ।
Phira ika sau mīṭara sajā pāsē jā'ō.
 
 
 
 
‫آپ بس بھی لے سکتے ہیں‬
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ।
Tusīṁ basa rāhīṁ vī jā sakadē hō.
‫آپ ٹرام بھی لے سکتے ہیں‬
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ।
Tusīṁ ṭrāma rāhīṁ vī jā sakadē hō.
‫آپ میرے پیچھے بھی آ سکتے ہیں‬
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ।
Tusīṁ mērē pichē vī ā sakadē hō.
 
 
 
 
‫میں فٹ بال اسٹیڈیم کیسے پہنچوں گا؟‬
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ?
Maiṁ phuṭabāla dē saṭēḍī'ama kivēṁ jānvāṁ?
‫پل کو پار کر لیں‬
ਪੁਲ ਦੇ ਉਸ ਪਾਰ ਚੱਲੋ।
Pula dē usa pāra calō.
‫سرنگ سے گزریں‬
ਸੁਰੰਗ ਵਿੱਚੋਂ ਜਾਓ।
Suraga vicōṁ jā'ō.
 
 
 
 
‫تیسرے سگنل تک جائیے‬
ਤੀਸਰੇ ਸਿਗਨਲ ਤੱਕ ਜਾਓ।
Tīsarē siganala taka jā'ō.
‫پھر پہلی دائیں ہاتھ والی سڑک پر مڑ جائیں‬
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ।
Phira pahilē rasatē tē sajē pāsē muṛō.
‫پھر سیدھے جائیں اور اگلی کراسنگ کو پار کر لیں‬
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ।
Phira agalē caurāhē tōṁ sidhē jā'ō.
 
 
 
 
‫معاف کیجئیے گا، میں ائیر پورٹ کیسے پہنچوں گا؟‬
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ?
Māpha karanā, maiṁ havā'ī aḍē taka kivēṁ jānvāṁ?
‫بہتر ہے کہ آپ انڈر گراونڈ ٹرین لے لیں‬
ਸਭਤੋਂ ਵਧੀਆ, ਮੈਟਰੋ ਤੋਂ ਜਾਓ।
Sabhatōṁ vadhī'ā, maiṭarō tōṁ jā'ō.
‫آپ آخری اسٹیشن تک چلے جائیں‬
ਆਖਰੀ ਸਟੇਸ਼ਨ ਤੱਕ ਜਾਓ।
Ākharī saṭēśana taka jā'ō.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners