Learn Languages Online!

Home  >   50languages.com   >   اردو   >   پنجابی   >   Table of contents


‫25 [پچیس]‬

‫شہر میں‬

 


25 [ਪੱਚੀ]

ਸ਼ਹਿਰ ਵਿੱਚ

 

 
‫میں اسٹیشن جانا چاہتا ہوں‬
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ।
maiṁ saṭēśana jāṇā cāhudā/ cāhudī hāṁ.
‫میں ہوائی اڈے جانا چاہتا ہوں‬
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ।
Maiṁ havā'ī aḍē jāṇā cāhudā/ cāhudī hāṁ.
‫میں شہر کے وسط میں جانا چاہتا ہوں‬
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ।
Maiṁ śahira jāṇā cāhudā/ cāhudī hāṁ.
 
 
 
 
‫میں اسٹیشن کیسے پہنچوں گا؟‬
ਮੈਂ ਸਟੇਸ਼ਨ ਕਿਵੇਂ ਜਾਵਾਂ?
Maiṁ saṭēśana kivēṁ jāvāṁ?
‫میں ہوائی اڈے کیسے پہنچوں گا؟‬
ਮੈਂ ਹਵਾਈ ਅੱਡੇ ਕਿਵੇਂ ਜਾਵਾਂ?
Maiṁ havā'ī aḍē kivēṁ jāvāṁ?
‫میں شہر کے وسط میں کیسے پہنچوں گا؟‬
ਮੈਂ ਸ਼ਹਿਰ ਕਿਵੇਂ ਜਾਵਾਂ?
Maiṁ śahira kivēṁ jāvāṁ?
 
 
 
 
‫مجھے ایک ٹیکسی چاہئے‬
ਮੈਨੂੰ ਇੱਕ ਟੈਕਸੀ ਚਾਹੀਦੀ ਹੈ।
Mainū ika ṭaikasī cāhīdī hai.
‫مجھے شہر کا ایک نقشہ چاہئے‬
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ।
Mainū śahira dā ika nakaśā cāhīdā hai.
‫مجھے ایک ہوٹل چاہئے‬
ਮੈਨੂੰ ਇੱਕ ਹੋਟਲ ਚਾਹੀਦਾ ਹੈ।
Mainū ika hōṭala cāhīdā hai.
 
 
 
 
‫میں ایک گاڑی کرایہ پر لینا چاہتا ہوں‬
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ।
Maiṁ ika gaḍī kirā'ē tē laiṇī hai.
‫یہ میرا کریڈٹ کارڈ ہے‬
ਇਹ ਮੇਰਾ ਕ੍ਰੈਡਿਟ ਕਾਰਡ ਹੈ।
Iha mērā kraiḍiṭa kāraḍa hai.
‫یہ میرا ڈرائیونگ لائسنس ہے‬
ਇਹ ਮੇਰਾ ਲਈਸੈਂਸ ਹੈ।
Iha mērā la'īsainsa hai.
 
 
 
 
‫شہر میں دیکھنے کے لئے کیا ہے؟‬
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ?
Śahira vica vēkhaṇa yōga kī – kī hai?
‫آپ پرانے شہر میں جائیں‬
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ।
Tusīṁ purāṇē śahira vica jā'ō.
‫شہر میں گھومیں‬
ਤੁਸੀਂ ਸ਼ਹਿਰ – ਦਰਸ਼ਨ ਕਰੋ।
Tusīṁ śahira – daraśana karō.
 
 
 
 
‫بندرگاہ پر جائیں‬
ਤੁਸੀਂ ਬੰਦਰਗਾਹ ਤੇ ਜਾਓ।
Tusīṁ badaragāha tē jā'ō.
‫بندرگاہ کی سیر کریں‬
ਤੁਸੀਂ ਬੰਦਰਗਾਹ – ਦਰਸ਼ਨ ਕਰੋ।
Tusīṁ badaragāha – daraśana karō.
‫اس کے علاوہ دیکھنے کی کیا کیا چیزیں ہیں؟‬
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ?
Isatōṁ bināṁ hōra dēkhaṇa lā'ika kī hai?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 اردو - پنجابی for beginners