Learn Languages Online!

Home  >   50languages.com   >   اردو   >   پنجابی   >   Table of contents


‫17 [سترہ]‬

‫گھر میں‬

 


17 [ਸਤਾਰਾਂ]

ਘਰ ਦੇ ਆਲੇ – ਦੁਆਲੇ

 

 
‫یہاں ہمارا گھر ہے‬
ਇਹ ਘਰ ਮੇਰਾ ਹੈ।
iha ghara mērā hai.
‫اوپر چھت ہے‬
ਛੱਤ ਉੱਪਰ ਹੈ।
Chata upara hai.
‫نیچے تہخانہ ہے‬
ਤਹਿਖਾਨਾ ਹੇਠਾਂ ਹੈ।
Tahikhānā hēṭhāṁ hai.
 
 
 
 
‫گھر کے پیچھے ایک باغیچہ ہے‬
ਬਗੀਚਾ ਘਰ ਦੇ ਪਿੱਛੇ ਹੈ।
Bagīcā ghara dē pichē hai.
‫گھر کے سامنے ایک سڑک ہے‬
ਘਰ ਦੇ ਸਾਹਮਣੇ ਸੜਕ ਨਹੀਂ ਹੈ।
Ghara dē sāhamaṇē saṛaka nahīṁ hai.
‫گھر کے برابر میں درخت ہیں‬
ਘਰ ਦੇ ਕੋਲ ਦਰੱਖਤ ਹੈ।
Ghara dē kōla darakhata hai.
 
 
 
 
‫یہ میرا فلیٹ ہے‬
ਇਹ ਮੇਰਾ ਨਿਵਾਸ ਹੈ।
Iha mērā nivāsa hai.
‫یہ باورچی خانہ اور یہ باتھ روم ہے‬
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ।
Ithē rasō'īghara atē iśanānaghara hai.
‫وہاں ڈرائنگ روم اور سونے کا کمرا ہے‬
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ।
Ithē baiṭhaka atē sauṇa vālā kamarā hai.
 
 
 
 
‫گھر کا دروازہ بند ہے‬
ਘਰ ਦਾ ਦਰਵਾਜ਼ਾ ਬੰਦ ਹੈ।
Ghara dā daravāzā bada hai.
‫لیکن کھڑکیاں کھلی ہیں‬
ਪਰ ਖਿੜਕੀਆਂ ਖੁਲ੍ਹੀਆਂ ਹਨ।
Para khiṛakī'āṁ khul'hī'āṁ hana.
‫آج گرمی ہے‬
ਅੱਜ ਗਰਮੀ ਹੈ।
Aja garamī hai.
 
 
 
 
‫ہم رہنے کے کمرے / لونگ روم میں جاتے ہیں‬
ਅਸੀਂ ਬੈਠਕ ਵਿੱਚ ਜਾ ਰਹੇ ਹਾਂ।
Asīṁ baiṭhaka vica jā rahē hāṁ.
‫وہاں ایک صوفہ اورایک کرسی ہے‬
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ।
Ōthē ika sōphā atē ika kurasī hai.
‫تشریف رکھیے‬
ਕਿਰਪਾ ਕਰਕੇ ਬੈਠੋ!
Kirapā karakē baiṭhō!
 
 
 
 
‫وہاں میرا کمپیوٹر ہے‬
ਇੱਥੇ ਮੇਰਾ ਕੰਪਿਊਟਰ ਹੈ।
Ithē mērā kapi'ūṭara hai.
‫وہاں میرا سٹیریو سیٹ ہے‬
ਮੇਰਾ ਸਟੀਰੀਓ ਇੱਥੇ ਹੈ।
Mērā saṭīrī'ō ithē hai.
‫ٹی وی بالکل نیا ہے‬
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ।
Ṭailīvīzana saiṭa ikadama navāṁ hai.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners