Learn Languages Online!

Home  >   50languages.com   >   اردو   >   پنجابی   >   Table of contents


‫13 [تیرہ]‬

‫مشاغل‬

 


13 [ਤੇਰਾਂ]

ਗਤੀਵਿਧੀਆਂ

 

 
‫مارتھا کیا کرتی ہے؟‬
ਮਾਰਥਾ ਕੀ ਕਰਦੀ ਹੈ?
mārathā kī karadī hai?
‫وہ دفتر میں کام کرتی ہے-‬
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ।
Uha ika daphatara vica kama karadī hai.
‫وہ کمپیوٹر پہ کام کرتی ہے-‬
ਉਹ ਕੰਪਿਊਟਰ ਦਾ ਕੰਮ ਕਰਦੀ ਹੈ।
Uha kapi'ūṭara dā kama karadī hai.
 
 
 
 
‫مارتھا کہاں ہے؟‬
ਮਾਰਥਾ ਕਿੱਥੇ ਹੈ?
Mārathā kithē hai?
‫سنیما میں-‬
ਸਿਨੇਮਾਘਰ ਵਿੱਚ।
Sinēmāghara vica.
‫وہ فلم دیکھ رہی ہے-‬
ਉਹ ਇੱਕ ਫਿਲਮ ਵੇਖ ਰਹੀ ਹੈ।
Uha ika philama vēkha rahī hai.
 
 
 
 
‫پیٹر کیا کرتا ہے؟‬
ਪੀਟਰ ਕੀ ਕਰਦਾ ਹੈ?
Pīṭara kī karadā hai?
‫وہ یونیورسٹی میں پڑھتا ہے-‬
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ।
Uha viśavavidi'ālē vica paṛhā'undā hai.
‫وہ زبانیں سیکھ رہا ہے-‬
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ।
Uha bhāśāvāṁ paṛhā rihā hai.
 
 
 
 
‫پیٹر کہاں ہے؟‬
ਪੀਟਰ ਕਿੱਥੇ ਹੈ?
Pīṭara kithē hai?
‫کیفے میں-‬
ਕੈਫੇ ਵਿੱਚ।
Kaiphē vica.
‫وہ کافی پی رہا ہے-‬
ਉਹ ਕਾਫੀ ਪੀ ਰਿਹਾ ਹੈ।
Uha kāphī pī rihā hai.
 
 
 
 
‫وہ لوگ کہاں جانا پسند کرتے ہیں؟‬
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ?
Uhanāṁ nū kithē jāṇā cagā lagadā hai?
‫کنسرٹ میں-‬
ਸੰਗੀਤ ਸਮਾਰੋਹ ਵਿੱਚ।
Sagīta samārōha vica.
‫وہ موسیقی شوق سے سنتے ہیں-‬
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ।
Uhanāṁ nū sagīta suṇanā cagā lagadā hai.
 
 
 
 
‫وہ لوگ کہاں جانا پسند نہیں کرتے ہیں؟‬
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
Uhanāṁ nū kithē jāṇā cagā nahīṁ lagadā hai?
‫ڈسکو میں-‬
ਡਿਸਕੋ ਵਿੱਚ।
Ḍisakō vica.
‫انہیں ناچنے کا شوق نہیں ہے-‬
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
Uhanāṁ nū nacaṇā cagā nahīṁ lagadā.
 
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 اردو - پنجابی for beginners