Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


85 [petinosemdeset]

Vprašanje – preteklost 1

 


85 [ਪਚਾਸੀ]

ਪ੍ਰਸ਼ਨ – ਭੂਤਕਾਲ 1

 

 
Koliko ste spili?
ਤੁਸੀਂ ਕਿੰਨੀ ਪੀਤੀ ਹੈ?
tusīṁ kinī pītī hai?
Koliko ste delali?
ਤੁਸੀਂ ਕਿੰਨਾ ਕੰਮ ਕੀਤਾ ਹੈ?
Tusīṁ kinā kama kītā hai?
Koliko ste napisali?
ਤੁਸੀਂ ਕਿੰਨਾ ਲਿਖਿਆ?
Tusīṁ kinā likhi'ā?
 
 
 
 
Kako ste spali?
ਤੁਸੀਂ ਕਿੰਨਾ ਸੁੱਤੇ?
Tusīṁ kinā sutē?
Kako ste prestali izpit?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ?
Tusīṁ prīkhi'ā kivēṁ pāsa kītī hai?
Kako ste našli pot?
ਤੁਹਾਨੂੰ ਰਸਤਾ ਕਿਵੇਂ ਮਿਲਿਆ?
Tuhānū rasatā kivēṁ mili'ā?
 
 
 
 
S kom ste govorili?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ?
Tusīṁ kisadē nāla galabāta kītī?
S kom ste se dogovorili?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ?
Tuhāḍī kisadē nāla mulākāta hō'ī?
S kom ste proslavljali rojstni dan?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ?
Tusīṁ kisadē nāla janamadina manā'i'ā?
 
 
 
 
Kje ste bili?
ਤੁਸੀਂ ਕਿੱਥੇ ਸੀ?
Tusīṁ kithē sī?
Kje ste stanovali?
ਤੁਸੀਂ ਕਿੱਥੇ ਰਹਿੰਦੇ ਸੀ?
Tusīṁ kithē rahidē sī?
Kje ste delali?
ਤੁਸੀਂ ਕਿੱਥੇ ਕੰਮ ਕੀਤਾ ਹੈ?
Tusīṁ kithē kama kītā hai?
 
 
 
 
Kaj ste priporočili?
ਤੁਸੀਂ ਕੀ ਸਲਾਹ ਦਿੱਤੀ?
Tusīṁ kī salāha ditī?
Kaj ste jedli?
ਤੁਸੀਂ ਕੀ ਖਾਧਾ ਹੈ?
Tusīṁ kī khādhā hai?
Kaj ste izvedeli (doživeli)?
ਤੁਸੀਂ ਕੀ ਅਨੁਭਵ ਕੀਤਾ?
Tusīṁ kī anubhava kītā?
 
 
 
 
Kako hitro ste vozili?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ?
Tusīṁ kinī tēza gaḍī calā'ī?
Kako daleč ste leteli?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ?
Tusīṁ kinē samēṁ taka uḍāna bharī?
Kako visoko ste skočili?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ?
Tusīṁ kinī ucā'ī taka kudē?
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike