Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


74 [štiriinsedemdeset]

za nekaj prositi

 


74 [ਚੁਹੱਤਰ]

ਬੇਨਤੀ ਕਰਨਾ

 

 
Ali mi lahko postrižete lase?
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ?
kī tusīṁ mērē vāla kaṭa sakadē hō?
Ne preveč na kratko, prosim.
ਬਹੁਤ ਛੋਟੇ ਨਾ ਕਰਨਾ।
Bahuta chōṭē nā karanā.
Še malo bolj na kratko, prosim.
ਥੋੜ੍ਹੇ ਹੋਰ ਛੋਟੇ ਕਰ ਦਿਓ।
Thōṛhē hōra chōṭē kara di'ō.
 
 
 
 
Ali lahko razvijete te slike?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ?
Kī tusīṁ tasavīra khica sakadē hō?
Fotografije so na CD-ju.
ਤਸਵੀਰਾਂ ਸੀਡੀ ਵਿੱਚ ਹਨ।
Tasavīrāṁ sīḍī vica hana.
Fotografije so v aparatu.
ਤਸਵੀਰਾਂ ਕੈਮਰੇ ਵਿੱਚ ਹਨ।
Tasavīrāṁ kaimarē vica hana.
 
 
 
 
Ali lahko popravite uro?
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ?
Kī tusīṁ ghaṛī ṭhīka kara sakadē hō?
Steklo je počeno.
ਕੱਚ ਟੁੱਟ ਗਿਆ ਹੈ।
Kaca ṭuṭa gi'ā hai.
Baterija je prazna.
ਬੈਟਰੀ ਖਾਲੀ ਹੈ।
Baiṭarī khālī hai.
 
 
 
 
Ali lahko zlikate srajco?
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ?
Kī tusīṁ kamīza nū praisa kara sakadē hō?
Ali lahko očistite hlače?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ?
Kī tusīṁ patalūna sāpha kara sakadē hō?
Ali lahko popravite čevlje?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ?
Kī tusīṁ jutī ṭhīka kara sakadē hō?
 
 
 
 
Mi lahko daste ogenj?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ?
Kī tusīṁ mainū sulagā'uṇa la'ī kujha dē sakadē hō?
Imate vžigalice ali vžigalnik?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ?
Kī tuhāḍē kōla mācisa jāṁ lā'īṭara hai?
Imate kakšen pepelnik?
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
 
 
 
 
Kadite cigare?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Kadite cigarete?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Kadite pipo?
ਕੀ ਤੁਸੀਂ ਪਾਈਪ ਪੀਂਦੇ ਹੋ?
Kī tusīṁ pā'īpa pīndē hō?
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike