Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


69 [devetinšestdeset]

potrebovati – hoteti

 


69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

 

 
Potrebujem posteljo.
ਮੈਨੂੰ ਬਿਸਤਰੇ ਦੀ ਲੋੜ ਹੈ।
mainū bisatarē dī lōṛa hai.
Hočem spati.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sauṇā cāhudā/ cāhudī hāṁ.
Je tukaj kakšna postelja?
ਕੀ ਇੱਥੇ ਬਿਸਤਰਾ ਹੈ?
Kī ithē bisatarā hai?
 
 
 
 
Potrebujem svetilko.
ਮੈਨੂੰ ਇੱਕ ਦੀਵੇ ਦੀ ਲੋੜ ਹੈ।
Mainū ika dīvē dī lōṛa hai.
Hočem brati.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
Maiṁ paṛhanā cāhudā/ cāhudī hāṁ.
Je tukaj kakšna svetilka?
ਕੀ ਇੱਥੇ ਦੀਵਾ ਹੈ?
Kī ithē dīvā hai?
 
 
 
 
Potrebujem telefon.
ਮੈਨੂੰ ਟੈਲੀਫੋਨ ਦੀ ਲੋੜ ਹੈ।
Mainū ṭailīphōna dī lōṛa hai.
Hočem telefonirati.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ ṭailīphōna karanā cāhudā/ cāhudī hāṁ.
Je tukaj kakšen telefon?
ਕੀ ਇੱਥੇ ਟੈਲਫੋਨ ਹੈ?
Kī ithē ṭailaphōna hai?
 
 
 
 
Potrebujem kamero.
ਮੈਨੂੰ ਕੈਮਰੇ ਦੀ ਲੋੜ ਹੈ।
Mainū kaimarē dī lōṛa hai.
Hočem fotografirati.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ।
Maiṁ phōṭō khicaṇā cāhudā/ cāhudī hāṁ.
Je tukaj kakšna kamera?
ਕੀ ਇੱਥੇ ਕੈਮਰਾ ਹੈ?
Kī ithē kaimarā hai?
 
 
 
 
Potrebujem računalnik.
ਮੈਨੂੰ ਕੰਪਿਊਟਰ ਦੀ ਲੋੜ ਹੈ।
Mainū kapi'ūṭara dī lōṛa hai.
Hočem poslati e-mail.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ।
Maiṁ ī – mēla bhējaṇā cāhudā/ cāhudī hāṁ.
Je tukaj kakšen računalnik?
ਕੀ ਇੱਥੇ ਕੰਪਿਊਟਰ ਹੈ?
Kī ithē kapi'ūṭara hai?
 
 
 
 
Potrebujem kuli.
ਮੈਨੂੰ ਕਲਮ ਦੀ ਲੋੜ ਹੈ।
Mainū kalama dī lōṛa hai.
Hočem nekaj napisati.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ।
Maiṁ kujha likhaṇā cāhudā/ cāhudī hāṁ.
Ali je tu kakšen kos papirja in kakšen kuli?
ਕੀ ਇੱਥੇ ਕਾਗਜ਼ ਕਲਮ ਹੈ?
Kī ithē kāgaza kalama hai?
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike