Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


57 [sedeminpetdeset]

Pri zdravniku

 


57 [ਸਤਵੰਜਾ]

ਡਾਕਟਰ ਦੇ ਕੋਲ

 

 
Naročen(a) sem pri zdravniku.
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ।
mērī ḍākaṭara dē nāla mulākāta hai.
Naročen(a) sem ob desetih.
ਮੇਰੀ ਮੁਲਾਕਾਤ 10 ਵਜੇ ਹੈ।
Mērī mulākāta 10 vajē hai.
Kako vam je ime?
ਤੁਹਾਡਾ ਨਾਮ ਕੀ ਹੈ?
Tuhāḍā nāma kī hai?
 
 
 
 
Prosim usedite se v čakalnico.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ।
Kirapā karakē uḍīkaghara vica baiṭhō.
Zdravnik pride takoj.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ।
Ḍākaṭara kujha samēṁ vica ā jāṇagē.
Kje ste zavarovani?
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ?
Tusīṁ bīmā kithōṁ karavā'i'ā hai?
 
 
 
 
Kaj lahko storim za vas?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ?
Maiṁ tuhāḍē la'ī kī kara sakadā/ sakadī hāṁ?
Vas boli? Čutite bolečine?
ਕੀ ਤੁਹਾਨੂੰ ਦਰਦ ਹੋ ਰਿਹਾ ਹੈ?
Kī tuhānū darada hō rihā hē?
Kje vas boli?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ?
Tuhānū darada kithē hō rihā hai?
 
 
 
 
Stalno me boli hrbet.
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ।
Mainū hamēśāṁ paṭha darada hudā rahidā hai.
Pogosto me boli glava.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ।
Mainū akasara siradarada hudā rahidā hai.
Včasih me boli trebuh.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ।
Mainū kadē kadē pēṭa – darada hudā hai.
 
 
 
 
Prosim slecite se do pasu!
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ।
Kirapā karakē kamara taka dē kapaṛē utārō.
Uležite se, prosim, na ležalnik.
ਕਿਰਪਾ ਕਰਕੇ ਬੈਡ ਤੇ ਲੇਟ ਜਾਓ।
Kirapā karakē baiḍa tē lēṭa jā'ō.
Krvni tlak je v redu.
ਖੂਨ – ਦਾ ਦੌਰਾ ਠੀਕ ਹੈ।
Khūna – dā daurā ṭhīka hai.
 
 
 
 
Dal(a) vam bom injekcijo.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ।
Maiṁ tuhānū ika ijaikaśana lagā didā/ didī hāṁ.
Dal(a) vam bom tablete.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ।
Maiṁ tuhānū gōlī'āṁ dē didā/ didī hāṁ.
Dal(a) vam bom recept za v lekarno.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ।
Maiṁ tuhānū davā'ī'āṁ likha didā/ didī hāṁ.
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike